ਵਪਾਰ
ਚੰਦਾ ਕੋਚਰ ਵਿਰੁਧ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼
ਵੀਡੀਉਕਾਨ ਨੇ ਦਿਤੀ ਕਲੀਨ ਚਿੱਟ
ਜੀਓ ਨੂੰ ਟੱਕਰ ਦੇਣ ਏਅਰਟੈਲ ਨੇ ਪੇਸ਼ ਕੀਤਾ 65 ਰੁਪਏ ਦਾ ਪਲਾਨ
ਟੈਲੀਕਾਮ ਕੰਪਨੀ ਏਅਰਟੈਲ ਅਪਣੇ ਪਰੀਪੇਡ ਗਾਹਕਾਂ ਲਈ ਨਵਾਂ ਪਲਾਨ ਲੈ ਕੇ ਆਈ ਹੈ। ਕੰਪਨੀ ਨੇ 65 ਰੁਪਏ ਦਾ ਨਵਾਂ ਪਲਾਨ ਅਪਣੇ ਪਰੀਪੇਡ ਗਾਹਕਾਂ ਲਈ ਜਾਰੀ ਕੀਤਾ ਹੈ।
ਛੋਟੀਆਂ ਬਚਤਾਂ ਦੇ ਵਿਆਜ ਦਰ 'ਚ ਵਾਧਾ ਨਹੀਂ ਹੋਵੇਗਾ: ਮੋਦੀ ਸਰਕਾਰ
ਵਿੱਤ ਮੰਤਰਾਲਾ ਨੇ ਸੰਕੇਤ ਦਿਤੇ ਹਨ ਕਿ ਅਗਲੀ ਤਿਮਾਹੀ 'ਚ ਸਮਾਲ ਸੇਵਿੰਗ ਸਕੀਮ (ਛੋਟੀ ਬੱਚਤ ਯੋਜਨਾ) 'ਤੇ ਵਿਆਜ ਦਰਾਂ 'ਚ ਵਾਧਾ ਨਹੀਂ ਹੋਵੇਗਾ। ਤੁਹਾਨੂੰ ਦਸ ਦਈਏ ਕਿ..
ਵਧੇਗਾ ਤੁਹਾਡੇ ਪੀਐਫ਼ ਦਾ ਪੈਸਾ, ਬੇਸਿਕ ਤਨਖ਼ਾਹ 'ਤੇ ਨਹੀਂ ਚਲਣਗੀਆਂ ਕੰਪਨੀਆਂ ਦੀ ਚਲਾਕੀਆਂ
ਹੁਣ ਕੰਪਨੀਆਂ ਤੁਹਾਡੀ ਤਨਖ਼ਾਹ ਨੂੰ ਭੱਤੇ 'ਚ ਵੰਡ ਕੇ ਮੁਢਲੀ ਤਨਖ਼ਾਹ ਘੱਟ ਰੱਖਣ ਦੀ ਚਲਾਕੀ ਨਹੀਂ ਕਰ ਸਕਣਗੀਆਂ। ਇਸ ਨਾਲ ਤੁਹਾਡੇ ਪੀਐਫ਼ ਖਾਤੇ 'ਚ ਜ਼ਿਆਦਾ ਪੈਸਾ ਜਾਵੇਗਾ।
ਚਾਹ ਉਦਯੋਗ ਵਿਚ ਕੌਮੀ ਘੱਟੋ-ਘੱਟ ਮਜ਼ਦੂਰੀ ਕਾਨੂੰਨ ਲਾਗੂ ਨਹੀਂ
ਕਾਨੂੰਨ 1948 ਤਹਿਤ ਚਾਹ ਬਾਗ਼ਾਂ ਦੇ ਕਾਮਿਆਂ ਲਈ ਘੱਟੋ ਘੱਟ ਮਜ਼ਦੂਰੀ ਤੈਅ ਕਰਨ ਦਾ ਅਧਿਕਾਰ ਰਾਜ ਸਰਕਾਰ ਕੋਲ ਹੁੰਦਾ ਹੈ
ਜੈਟ ਏਅਰਵੇਜ਼ ਕਰਮਚਾਰੀਆਂ ਦੀ ਮਾਰਚ ਦੀ ਤਨਖ਼ਾਹ ਰੁਕੀ
ਘਰੇਲੂ ਏਅਰਲਾਈਨਜ਼ ਜੈੱਟ ਏਅਰਵੇਜ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖ਼ਾਹ ਸਮੇਂ ਤੇ ਨਹੀਂ ਮਿਲ ਸਕੇਗੀ। ਏਅਰਲਾਈਨਜ਼ ਨੇ ਕਰਮਚਾਰੀਆਂ ਦੇ..
ਸੋਨੇ ਦੀ ਕੀਮਤ ਨੇ ਰਿਕਾਰਡ ਤੋੜਿਆ, ਚਾਂਦੀ ਵੀ ਪਿਛੇ-ਪਿਛੇ ਭੱਜੀ...
ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ 150 ਰੁਪਏ ਦੀ ਛਲਾਂਗ ਲਗਾ ਕੇ ਰਿਕਾਰਡ 31,950 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।
ਟਵਿਟਰ ਨੇ ਬਿਟਕਾਇਨ ਦੇ ਇਸ਼ਤਿਹਾਰਾਂ 'ਤੇ ਲਗਾਈ ਰੋਕ, 8000 ਡਾਲਰ ਤੋਂ ਵੀ ਘੱਟ ਹੋਈ ਕੀਮਤ
ਟਵਿਟਰ ਤੋਂ ਕਰਿਪਟੋਕਰੰਸੀਜ਼ ਦੇ ਇਸ਼ਤਿਹਾਰਾਂ 'ਤੇ ਰੋਕ ਲਗਾਉਣ ਤੋਂ ਬਾਅਦ ਬਿਟਕਾਇਨ ਦੀ ਕੀਮਤ 7 ਫ਼ੀ ਸਦੀ ਤਕ ਘੱਟ ਹੋ ਕੇ 7,886 ਡਾਲਰ 'ਤੇ ਆ ਗਈ ਹੈ।
ਸੈਂਸੈਕਸ 200 ਅੰਕ ਡਿਗਿਆ, ਨਿਫ਼ਟੀ 10125 ਹੇਠਾਂ
ਗਲੋਬਲ ਮਾਰਕੀਟ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਅਤੇ ਐਫ਼ਐਂਡਓ ਦੀ ਸਮਾਪਤੀ ਦੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।
CBDT ਨੇ ਆਧਾਰ ਨੂੰ PAN ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ
ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ PAN ਨੂੰ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਨੂੰ ਵਧਾ ਕੇ 30 ਜੂਨ ਕਰ ਦਿਤੀ ਹੈ। ਕਰ ਵਿਭਾਗ ਦੇ ਨੀਤੀ ਬਣਾਉਣ ਵਾਲੇ ਵਿਭਾਗ ਨੇ..