ਵਪਾਰ
Paytm Money ਦੇ CEO ਵਰੁਣ ਸ਼੍ਰੀਧਰ ਨੇ ਦਿੱਤਾ ਅਸਤੀਫਾ, ਰਾਕੇਸ਼ ਸਿੰਘ ਸੰਭਾਲਣਗੇ ਚਾਰਜ
ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ
Punjab GST Collection: ਪੰਜਾਬ ਵਿਚ ਜੀਐਸਟੀ ਵਿਚ 21% ਦਾ ਰਿਕਾਰਡ ਵਾਧਾ, 2796 ਕਰੋੜ ਰੁਪਏ ਹੋਇਆ ਇਕੱਠਾ
Punjab GST Collection: ਪੰਜਾਬ ਨੇ ਅਪ੍ਰੈਲ ਮਹੀਨੇ 'ਚ ਵਾਧੇ ਦੇ ਮਾਮਲੇ 'ਚ ਗੁਆਂਢੀ ਸੂਬੇ ਹਰਿਆਣਾ ਦੀ ਬਰਾਬਰੀ ਕਰ ਲਈ ਹੈ।
GST Collection in April 2024: ਜੀਐਸਟੀ ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ, ਅਪ੍ਰੈਲ 'ਚ ਇਕੱਠੇ ਹੋਏ 2.10 ਲੱਖ ਕਰੋੜ ਰੁਪਏ
ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੀਐਸਟੀ ਮਾਲੀਆ ਦੋ ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
LPG Price News: ਆਮ ਆਦਮੀ ਨੂੰ ਮਈ ਦੇ ਪਹਿਲੇ ਦਿਨ ਸੁੱਖ ਦਾ ਸਾਹ, ਸਸਤਾ ਹੋਇਆ LPG ਸਿਲੰਡਰ
LPG Price News: 20 ਰੁਪਏ ਘਟੀਆਂ ਕੀਮਤਾਂ
ਰੀਕਾਰਡਤੋੜ ਕੀਮਤ ਦੇ ਬਾਵਜੂਦ ਭਾਰਤ ’ਚ ਸੋਨੇ ਦੀ ਖ਼ਰੀਦ ਵਧੀ, ਜਾਣੋ ਪਹਿਲੀ ਵਾਰੀ ਸੋਨੇ ਦੇ ਬਾਜ਼ਾਰ ’ਚ ਹੋਇਆ ਕੀ ਉਲਟਫੇਰ
ਜਨਵਰੀ-ਮਾਰਚ ’ਚ ਕੁਲ ਮੰਗ ’ਚ 8 ਫ਼ੀ ਸਦੀ ਵਧ ਕੇ 136.6 ਟਨ ਰਹੀ, ਗਹਿਣਿਆਂ ਦੀ ਮੰਗ 4 ਫੀ ਸਦੀ ਵਧ ਕੇ 95.5 ਟਨ ਰਹੀ
OLA ਮੋਬਿਲਿਟੀ ਦੇ CEO ਹੇਮੰਤ ਬਖਸ਼ੀ ਨੇ ਦਿਤਾ ਅਸਤੀਫਾ
10-15 ਫੀ ਸਦੀ ਮੁਲਾਜ਼ਮਾਂ ਦੀ ਹੋ ਸਕਦੀ ਹੈ ਛਾਂਟੀ
Gold Silver Price : ਅੱਜ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ? ਚੈੱਕ ਕਰੋ ਨਵਾਂ ਰੇਟ
4 ਮਹਾਨਗਰਾਂ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ
ਭਾਰਤੀ ਸਟਾਰਟਅੱਪ ਅਗਲੇ ਸਾਲ ਪੇਸ਼ ਕਰਨ ਜਾ ਰਿਹੈ ਉੱਡਣ ਵਾਲੀ ਟੈਕਸੀ, ਸ਼ਹਿਰਾਂ ਦੀ ਭੀੜ ਘੱਟ ਕਰਨਾ ਹੈ ਟੀਚਾ
‘ਈਪਲੇਨ’ ਮਾਰਚ 2025 ਤਕ ਇਲੈਕਟ੍ਰਿਕ ਏਅਰ ਟੈਕਸੀ ਪ੍ਰੋਟੋਟਾਈਪ ਵਿਕਸਤ ਕਰੇਗਾ
Onion Export News: ਕੇਂਦਰ ਨੇ ਛੇ ਦੇਸ਼ਾਂ ਲਈ 99,150 ਟਨ ਪਿਆਜ਼ ਬਰਾਮਦ ਦੀ ਦਿਤੀ ਇਜਾਜ਼ਤ
ਸਰਕਾਰ ਨੇ 8 ਦਸੰਬਰ 2023 ਨੂੰ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿਤੀ ਸੀ।
Petrol Diesel Price Today: ਸ਼ਨੀਵਾਰ ਨੂੰ ਕਿੱਥੇ ਸਸਤਾ ਹੋਇਆ ਪੈਟਰੋਲ -ਡੀਜ਼ਲ? ਜਾਣੋ ਤੇਲ ਦੇ ਨਵੇਂ ਰੇਟ
ਮਹਾਨਗਰਾਂ 'ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ?