ਵਪਾਰ
ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਤੋਂ ਬਾਅਦ ਵੀ ਗਰੀਬ ਦੇਸ਼ ਰਹਿ ਸਕਦੈ ਭਾਰਤ : ਆਰ.ਬੀ.ਆਈ. ਦੇ ਸਾਬਕਾ ਗਵਰਨਰ ਸੁਬਾਰਾਉ
ਕਿਹਾ, ਅਸੀਂ ਇਕ ਵੱਡੀ ਅਰਥਵਿਵਸਥਾ ਹਾਂ ਕਿਉਂਕਿ ਸਾਡੇ ਕੋਲ ਲੋਕ ਹਨ। ਪਰ ਅਸੀਂ ਅਜੇ ਵੀ ਇਕ ਗਰੀਬ ਦੇਸ਼ ਹਾਂ
Ola ਇਲੈਕਟ੍ਰਿਕ ਨੇ ਐਂਟਰੀ ਲੈਵਲ ਸਕੂਟਰਾਂ ਦੀਆਂ ਕੀਮਤਾਂ ’ਚ ਕੀਤੀ ਵੱਡੀ ਕਟੌਤੀ, ਜਾਣੋ ਨਵੀਂਆਂ ਕੀਮਤਾਂ
ਐਂਟਰੀ-ਲੈਵਲ ਮਾਡਲ S1X ਦੀਆਂ ਕੀਮਤਾਂ ’ਚ 5,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਦੀ ਕਟੌਤੀ ਕੀਤੀ ਗਈ
ਪਛਮੀ ਏਸ਼ੀਆ ’ਚ ਤਣਾਅ ਵਧਣ ਨਾਲ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ
ਸੈਂਸੈਕਸ 845 ਅੰਕ ਡਿੱਗਿਆ, ਨਿਫਟੀ 247 ਅੰਕ ਹੇਠਾਂ
ਸਰਕਾਰ ਨੇ ਇਸ ਸੀਜ਼ਨ ’ਚ ਚੀਨੀ ਨਿਰਯਾਤ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
ਸਰਕਾਰ ਚੀਨੀ ਮਿੱਲਾਂ ਨੂੰ ਇਸ ਸਾਲ ਈਥਾਨੋਲ ਉਤਪਾਦਨ ਲਈ ਬੀ-ਹੈਵੀ ਗੁੜ ਦੇ ਵਾਧੂ ਭੰਡਾਰਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ’ਤੇ ਵਿਚਾਰ ਕਰ ਰਹੀ ਹੈ
ਰਿਲਾਇੰਸ ਕੈਪੀਟਲ ਆਡਿਟ ਮਾਮਲਾ : ਐਨ.ਐਫ.ਆਰ.ਏ. ਨੇ ਆਡਿਟ ਫਰਮ, ਦੋ ਆਡੀਟਰਾਂ ’ਤੇ ਲਗਾਇਆ ਜੁਰਮਾਨਾ
ਸ਼ੱਕੀ ਧੋਖਾਧੜੀ ਅਤੇ ਅਸਤੀਫ਼ਿਆਂ ਦੀ ਰੀਪੋਰਟ ਕਰਨ ਦੇ ਬਾਵਜੂਦ, ਆਡੀਟਰਾਂ ਨੇ ਆਡਿਟਿੰਗ ਦੇ ਮਾਪਦੰਡਾਂ ਦੇ ਤਹਿਤ ਢੁਕਵੀਂ ਪ੍ਰਕਿਰਿਆ ਪੂਰੀ ਨਹੀਂ ਕੀਤੀ
ਸਬਜ਼ੀਆਂ ਅਤੇ ਕੱਚਾ ਤੇਲ ਮਹਿੰਗਾ ਹੋਣ ਕਾਰਨ ਮਾਰਚ ਦੌਰਾਨ ਥੋਕ ਮਹਿੰਗਾਹੀ ਦਰ ’ਚ ਮਾਮੂਲੀ ਵਾਧਾ
ਆਲੂ ਦੀ ਮਹਿੰਗਾਈ ਦਰ ਮਾਰਚ 2024 ’ਚ 52.96 ਫੀ ਸਦੀ ਸੀ, ਪਿਆਜ਼ ਦੀ ਮਹਿੰਗਾਈ ਦਰ 56.99 ਫੀ ਸਦੀ ਰਹੀ
Stock Market Crash : ਈਰਾਨ-ਇਜ਼ਰਾਈਲ ਯੁੱਧ ਦੇ ਵਿਚਕਾਰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ... ਖੁੱਲ੍ਹਦੇ ਹੀ ਡਿੱਗਿਆ ਸੈਂਸੈਕਸ
ਕੱਚੇ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ 'ਚ ਭਾਰੀ ਵਾਧਾ ਹੋਣ ਦੀ ਸੰਭਾਵਨਾ
PropTiger news : ਜਨਵਰੀ-ਮਾਰਚ ਤਿਮਾਹੀ ’ਚ ਕੁੱਲ ਵਿਕਰੀ ’ਚ ਸਸਤੇ ਮਕਾਨਾਂ ਦੀ ਹਿੱਸੇਦਾਰੀ ਘਟ ਕੇ 22 ਫੀਸਦੀ ਰਹਿ ਗਈ: ਰਿਪੋਰਟ
PropTiger news : ਪਿਛਲੇ ਸਾਲ ਦੀ ਇਸੇ ਮਿਆਦ 23 ਫੀਸਦੀ ਸੀ
ਸੀ.ਬੀ.ਆਈ. ਨੇ ਦੂਜੀ ਸੱਭ ਤੋਂ ਵੱਡੀ ਚੋਣ ਬਾਂਡ ਖਰੀਦਦਾਰ ਮੇਘਾ ਇੰਜੀਨੀਅਰਿੰਗ ਵਿਰੁਧ ਐਫ.ਆਈ.ਆਰ. ਦਰਜ ਕੀਤੀ
174 ਕਰੋੜ ਰੁਪਏ ਦੇ ਬਿਲਾਂ ਨੂੰ ਮਨਜ਼ੂਰੀ ਦੇਣ ’ਚ ਲਗਭਗ 78 ਲੱਖ ਰੁਪਏ ਦੀ ਕਥਿਤ ਰਿਸ਼ਵਤ ਦਿਤੀ ਗਈ
ਸਰਕਾਰ ਨੇ ਖਿੱਚੀ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨ ਦੀ ਤਿਆਰੀ
ਸਾਰੇ ਗੈਸ ਅਧਾਰਤ ਪਲਾਂਟਾਂ ਨੂੰ ਦੋ ਮਹੀਨਿਆਂ ਲਈ ਚਾਲੂ ਰੱਖਣ ਲਈ ਕਿਹਾ ਗਿਆ