ਵਪਾਰ
FDI Inflows: ਵਿੱਤੀ ਸਾਲ 2023-24 'ਚ FDI ਪ੍ਰਵਾਹ 3.49% ਘੱਟ ਕੇ 44.42 ਅਰਬ ਡਾਲਰ 'ਤੇ ਆਇਆ
ਅੰਕੜਿਆਂ ਮੁਤਾਬਕ ਮਹਾਰਾਸ਼ਟਰ ਨੂੰ ਪਿਛਲੇ ਵਿੱਤੀ ਸਾਲ 'ਚ ਸਭ ਤੋਂ ਵੱਧ 15.1 ਅਰਬ ਡਾਲਰ ਦਾ ਐੱਫਡੀਆਈ ਮਿਲਿਆ ਹੈ
ਸੋਨੇ ਤੋਂ ਬਾਅਦ ਚਾਂਦੀ ਵੀ ਪਹੁੰਚ ਤੋਂ ਬਾਹਰ ਹੋਣ ਲੱਗੀ, 1150 ਰੁਪਏ ਦੀ ਤੇਜ਼ੀ ਨਾਲ 97,100 ਰੁਪਏ ਪ੍ਰਤੀ ਕਿੱਲੋ ਦੇ ਰੀਕਾਰਡ ਪੱਧਰ ’ਤੇ ਪੁੱਜੀ
ਸੋਨਾ 250 ਰੁਪਏ ਦੀ ਤੇਜ਼ੀ ਨਾਲ 73,200 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ
ਉੱਚ TDS ਕਟੌਤੀ ਤੋਂ ਬਚਣੈ ਤਾਂ 31 ਮਈ ਤਕ PAN ਨੂੰ ਆਧਾਰ ਨਾਲ ਜੋੜ : ਆਈ.ਟੀ. ਵਿਭਾਗ
ਇਨਕਮ ਟੈਕਸ ਵਿਭਾਗ ਨੇ ਬੈਂਕਾਂ, ਵਿਦੇਸ਼ੀ ਮੁਦਰਾ ਡੀਲਰਾਂ ਸਮੇਤ ਰੀਪੋਰਟਿੰਗ ਇਕਾਈਆਂ ਨੂੰ ਜੁਰਮਾਨੇ ਤੋਂ ਬਚਣ ਲਈ 31 ਮਈ ਤਕ ਐਸ.ਐਫ.ਟੀ. ਦਾਇਰ ਕਰਨ ਲਈ ਕਿਹਾ
ਭਾਰਤ ਦੇ ਮਹਾਨਗਰਾਂ ’ਚ ਕੰਕਰੀਟਕਰਨ ਅਤੇ ਨਮੀ ਦਾ ਪੱਧਰ ਵਧਣ ਕਾਰਨ ਵਧਦੀ ਜਾ ਰਹੀ ਹੈ ਗਰਮੀ
ਰਾਤ ਦਾ ਮੌਸਮ ਇਕ ਦਹਾਕੇ ਪਹਿਲਾਂ ਵਾਂਗ ਠੰਢਾ ਨਹੀਂ ਹੋ ਰਿਹਾ
Gold Price News: ਸਸਤਾ ਸੋਨਾ ਭੁੱਲ ਜਾਓ, ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ
Gold Price News: ਇਕ ਸਾਲ 'ਚ ਸੋਨਾ 85 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ
ਪਾਰਾ ਵਧਣ ਨਾਲ ਲੋਕਾਂ ਦਾ ਠੰਢੇ ਇਲਾਕਿਆਂ ’ਚ ਸੈਰ-ਸਪਾਟਾ 40 ਫ਼ੀ ਸਦੀ ਵਧਿਆ
ਹੋਟਲਾਂ ਦਾ ਵਪਾਰ ਵਧ ਰਿਹਾ ਹੈ ਅਤੇ ਪਸੰਦੀਦਾ ਛੁੱਟੀਆਂ ਦੇ ਸਥਾਨਾਂ ਲਈ ਸਮੁੰਦਰੀ ਕੰਢੇ ਦੇ ਸਥਾਨ ਅਤੇ ਪਹਾੜੀ ਸਥਾਨਾਂ ਵਿਚਕਾਰ ਮੁਕਾਬਲਾ ਹੈ
ਚੋਣ ਨਤੀਜਿਆਂ ਨੂੰ ਲੈ ਕੇ ਬੇਯਕੀਨੀ, ਵਿਦੇਸ਼ੀ ਨਿਵੇਸ਼ਕਾਂ ਨੇ ਮਈ ’ਚ ਹੁਣ ਤਕ ਸ਼ੇਅਰ ਬਾਜ਼ਾਰਾਂ ਤੋਂ 22,000 ਕਰੋੜ ਰੁਪਏ ਕੱਢੇ
ਜਿਵੇਂ-ਜਿਵੇਂ ਚੋਣਾਂ ਦੇ ਮੋਰਚੇ ’ਤੇ ਚੀਜ਼ਾਂ ਸਪੱਸ਼ਟ ਹੋਣਗੀਆਂ, ਭਾਰਤੀ ਬਾਜ਼ਾਰ ’ਚ ਐੱਫ.ਪੀ.ਆਈ. ਦੀ ਖਰੀਦਦਾਰੀ ਵਧੇਗੀ
Market capitalisation: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿਚੋਂ ਨੌਂ ਦਾ ਬਾਜ਼ਾਰ ਪੂੰਜੀਕਰਣ 1.85 ਲੱਖ ਕਰੋੜ ਰੁਪਏ ਵਧਿਆ
ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ ਬਾਜ਼ਾਰ ਪੂੰਜੀਕਰਨ 35,135.36 ਕਰੋੜ ਰੁਪਏ ਵਧ ਕੇ 6,51,348.26 ਕਰੋੜ ਰੁਪਏ ਹੋ ਗਿਆ।
ਬ੍ਰਾਜ਼ੀਲ, ਕੈਨੇਡਾ, ਯੂਰਪੀ ਸੰਘ ਨੇ ਭਾਰਤ ਨੂੰ ਵਿਸ਼ਵ ਵਪਾਰ ਸੰਗਠਨ ’ਚ ਖੰਡ ਸਬਸਿਡੀ ਨੂੰ ਸਮੇਂ ਸਿਰ ਨੋਟੀਫਾਈ ਕਰਨ ਲਈ ਕਿਹਾ
ਭਾਰਤ ਨੇ ਕਿਹਾ, ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਨਾ ਤਾਂ ਕਿਸਾਨਾਂ ਨੂੰ ਗੰਨੇ ਦਾ ਭੁਗਤਾਨ ਕੀਤਾ ਅਤੇ ਨਾ ਹੀ ਉਨ੍ਹਾਂ ਤੋਂ ਗੰਨਾ ਖਰੀਦਿਆ
ਆਰਥਿਕ ਵਿਕਾਸ ਜਾਰੀ ਰਹਿਣ ਦੇ ਸੰਕੇਤ, ਘਟ ਸਕਦੀਆਂ ਹਨ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ
ਵਿੱਤ ਮੰਤਰਾਲੇ ਵਲੋਂ ਅਪ੍ਰੈਲ 2024 ਲਈ ਜਾਰੀ ਮਹੀਨਾਵਾਰ ਆਰਥਿਕ ਸਮੀਖਿਆ 'ਚ ਇਹ ਜਾਣਕਾਰੀ ਦਿਤੀ ਗਈ ਹੈ।