ਵਪਾਰ
ਰੀਕਾਰਡ ਪੱਧਰ ’ਤੇ ਚੜ੍ਹਨ ਮਗਰੋਂ ਸੋਨੇ ਅਤੇ ਚਾਂਦੀ ਦੀ ਕੀਮਤ ’ਚ ਭਾਰੀ ਗਿਰਾਵਟ, ਜਾਣੋ ਕੀ ਰਿਹਾ ਕਾਰਨ
ਦਿੱਲੀ ਦੇ ਬਾਜ਼ਾਰਾਂ ’ਚ ਸੋਨੇ ਦੀ ਸਪਾਟ ਕੀਮਤ (24 ਕੈਰਟ) 66,575 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਹੀ ਸੀ
ਡੀ.ਜੀ.ਸੀ.ਏ. ਨੇ ਏਅਰ ਇੰਡੀਆ ’ਤੇ ਲਗਾਇਆ 80 ਲੱਖ ਰੁਪਏ ਦਾ ਜੁਰਮਾਨਾ
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਜਨਵਰੀ ਵਿਚ ਏਅਰ ਇੰਡੀਆ ਦਾ ਮੌਕੇ ’ਤੇ ਆਡਿਟ ਕੀਤਾ ਸੀ
ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤਕ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਡਿੱਗਾ
ਇਕ ਦਿਨ ’ਚ ਹੀ 35 ਪੈਸੇ ਦੀ ਵੱਡੀ ਗਿਰਾਵਟ ਨਾਲ 83.48 ਰੁਪਏ ਪ੍ਰਤੀ ਡਾਲਰ ਦੇ ਰੀਕਾਰਡ ਪੱਧਰ ’ਤੇ ਪੁੱਜਾ
ਸਰ੍ਹੋਂ ਦੇ ਬੀਜ ਦੀਆਂ ਕੀਮਤਾਂ MSP ਤੋਂ ਹੇਠਾਂ ਡਿੱਗੀਆਂ, ਉਦਯੋਗ ਸੰਗਠਨ ਨੇ ਸਰਕਾਰ ਦੇ ਦਖਲ ਦੀ ਮੰਗ ਕੀਤੀ
ਨਾਫੇਡ ਨੂੰ ਮੁੱਖ ਮੰਡੀ ਖੇਤਰਾਂ ’ਚ ਖਰੀਦ ਕੇਂਦਰ ਸਥਾਪਤ ਕਰਨ ਲਈ ਹੁਕਮ ਦੇਣ ਦੀ ਮੰਗ ਕੀਤੀ
ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਦੀ ਪੂੰਜੀ 5.72 ਲੱਖ ਕਰੋੜ ਰੁਪਏ ਵਧੀ
ਬਾਜ਼ਾਰ 'ਚ ਤੇਜ਼ੀ ਨਾਲ ਬੀਐਸਈ 'ਚ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 5,72,752.79 ਕਰੋੜ ਰੁਪਏ ਵਧ ਕੇ 3,79,85,669.12 ਕਰੋੜ ਰੁਪਏ ਹੋ ਗਿਆ।
RBI ਦਾ ਹੁਕਮ, 31 ਮਾਰਚ ਤਕ ਖੁੱਲ੍ਹੇ ਰਹਿਣਗੇ ਏਜੰਸੀ ਬੈਂਕ, ਐਤਵਾਰ ਨੂੰ ਵੀ ਨਹੀਂ ਹੋਵੇਗੀ ਛੁੱਟੀ
ਸਰਕਾਰੀ ਕੰਮਕਾਜ ਲਈ ਸਾਰੀਆਂ ਸਬੰਧਤ ਬ੍ਰਾਂਚਾਂ ਰਹਿਣਗੀਆਂ ਖੁਲ੍ਹੀਆਂ
ਦਵਾਰਕਾ ਐਕਸਪ੍ਰੈਸਵੇਅ ’ਤੇ ਮਕਾਨ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ: ਮਾਹਰ
ਘਰਾਂ ਦੀ ਔਸਤ ਕੀਮਤ 2013 ਵਿਚ 4,530 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 2023 ਵਿਚ 8,300 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ
ਜ਼ੋਮੈਟੋ ਨੇ ਅਪਣੀ ਸ਼ਾਕਾਹਾਰੀ ਸੇਵਾ ਲਈ ਹਰੇ ਰੰਗ ਦੀ ਵਰਦੀ ਕਰਨ ਦਾ ਫੈਸਲਾ ਬਦਲਿਆ, ਜਾਣੋ ਕਿਉਂ ਭੜਕਿਆ ਵਿਵਾਦ
ਜ਼ੋਮੈਟੋ ਦੇ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਵੱਖਰਾ ਦਸਤਾ ਬਣਾਉਣ ਦੇ ਫੈਸਲੇ ਦਾ ਸੋਸ਼ਲ ਮੀਡੀਆ ’ਤੇ ਵਿਰੋਧ ਕੀਤਾ ਗਿਆ ਸੀ
ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ, ਫਿਰ ਵੀ ਕਰਜ਼ਾ ਦਰ ਰੀਕਾਰਡ ਪੱਧਰ ’ਤੇ
ਪ੍ਰਮੁੱਖ ਕਰਜ਼ਾ ਦਰ 22 ਫ਼ੀ ਸਦੀ ਦੇ ਰੀਕਾਰਡ ਪੱਧਰ ’ਤੇ ਬਰਕਰਾਰ
ਬੈਂਕ ਆਫ ਜਾਪਾਨ ਨੇ 17 ਸਾਲਾਂ ’ਚ ਪਹਿਲੀ ਵਾਰ ਵਿਆਜ ਦਰ ਵਧਾਈ
ਵਿਆਜ ਦਰ ਨੂੰ ਨਕਾਰਾਤਮਕ 0.1 ਫੀ ਸਦੀ ਤੋਂ ਵਧਾ ਕੇ 0.1 ਫੀ ਸਦੀ ਕਰ ਦਿਤਾ