ਵਪਾਰ
Apple Statement on Hacking Alert: ਵਿਰੋਧੀ ਆਗੂਆਂ ਦੇ ਮੋਬਾਈਲ ਹੈਕਿੰਗ ਮਾਮਲੇ 'ਚ ਐਪਲ ਦਾ ਬਿਆਨ, ਪੜ੍ਹੋ ਕੀ ਕਿਹਾ
ਐਪਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸੰਭਵ ਹੈ ਕਿ ਕੁੱਝ ਖਤਰੇ ਦੀਆਂ ਸੂਚਨਾਵਾਂ ਗਲਤ ਚਿਤਾਵਨੀ ਹੋ ਸਕਦੀਆਂ ਹਨ ਅਤੇ ਕੁੱਝ ਹਮਲਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ।
Gold Price News: ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਘਟੀ ਸੋਨੇ ਦੀ ਕੀਮਤ
ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ‘ਚ 22 ਕੈਰੇਟ ਸੋਨੇ ਦੀ ਕੀਮਤ 56,500 ਤੋਂ 57,400 ਰੁਪਏ ਦੇ ਵਿਚਕਾਰ
Fairwork India Ratings 2023 : ਬਿੱਗਬਾਸਕੇਟ ਸਿਖਰ ’ਤੇ, ਓਲਾ, ਪੋਰਟਰ ਆਖਰੀ
ਇਸ ਸਾਲ, ਕਿਸੇ ਵੀ ਮੰਚ ਨੇ ਵੱਧ ਤੋਂ ਵੱਧ 10 ’ਚੋਂ 6 ਤੋਂ ਵੱਧ ਅੰਕ ਨਹੀਂ ਬਣਾਏ
Google News: ਗੂਗਲ ਨੇ ਏਕਾਧਿਕਾਰ ਲਈ ਖ਼ਰਚੇ 2630 ਕਰੋੜ ਡਾਲਰ, ਮੋਬਾਈਲ ਨਿਰਮਾਣ ਅਤੇ ਦੂਰਸੰਚਾਰ ਕੰਪਨੀਆਂ ਨੂੰ ਦਿੱਤਾ ਪੈਸਾ
ਨਿਆਂ ਵਿਭਾਗ ਦੁਆਰਾ ਜਨਤਕ ਕੀਤੇ ਗਏ ਗੂਗਲ ਸਰਚ ਪਲੱਸ ਮਾਰਜਿਨ ਨਾਮ ਦੇ ਦਸਤਾਵੇਜ਼ ਵਿਚ ਖੁਲਾਸਾ ਹੋਇਆ
Diwali 2023: ਲੋਕਾਂ ਨੂੰ ਦੀਵਾਲੀ 'ਤੇ ਵੱਡਾ ਝਟਕਾ, ਨਹੀਂ ਖਰੀਦ ਸਕਣਗੇ ਪੈਟਰੋਲ ਵਾਲੇ ਦੁਪਹੀਏ ਵਾਹਨ
ਚੰਡੀਗੜ੍ਹ ਪ੍ਰਸ਼ਾਸਨ ਨੇ ਰਜਿਸਟ੍ਰੇਸ਼ਨ 'ਤੇ ਲਾਈ ਰੋਕ
Onion Price Hike: ਪਿਆਜ਼ ਦੀ ਵੱਧਦੀਆਂ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ, ਕੀਮਤਾਂ ਨੇ ਉਡਾਏ ਹੋਸ਼
Onion Price Hike: ਦੀਵਾਲੀ ਤੋਂ ਪਹਿਲਾਂ 100 ਰੁਪਏ ਤੋਂ ਪਾਰ ਪਹੁੰਚਿਆ ਪਿਆਜ਼
Onion Price Hike: ਰਸੋਈ 'ਚ ਤੜਕਾ ਲਗਾਉਣਾ ਹੋਇਆ ਔਖਾ, ਪਿਆਜ਼ ਦੀਆਂ ਕੀਮਤਾਂ 75 ਰੁਪਏ ਪ੍ਰਤੀ ਕਿਲੋ
ਬੇਮੌਸਮੀ ਬਰਸਾਤ ਕਾਰਨ ਬਿਜਾਈ ਵੀ ਪਛੜ ਗਈ ਹੈ। ਇਸ ਕਾਰਨ ਸਪਲਾਈ ਵਿਚ ਵੀ ਦੇਰੀ ਹੋਵੇਗੀ।
Report on e-commerce companies : ਕੀਮਤਾਂ ਵਧਾ ਕੇ ਡਿਸਕਾਊਂਟ ਦੇਣ ਵਾਲਾ ਤਰੀਕਾ ਨਾਜਾਇਜ਼, ਰੋਕ ਲਾਏ ਸਰਕਾਰ : ਰੀਪੋਰਟ
ਕਿਹਾ, ਭਾਰਤੀ ਛੋਟ ਅਤੇ ਮੁਕਾਬਲੇਬਾਜ਼ੀ ਨੂੰ ਖ਼ਤਮ ਕਰਨ ਲਈ ਜਾਣਬੁਝ ਕੇ ਕੀਮਤ ਬਹੁਤ ਘੱਟ ਰੱਖਣ ਵਿਚਕਾਰ ਵੀ ਫ਼ਰਕ ਕੀਤਾ ਜਾਵੇ
Gold Price in India Today: ਤਿਓਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ, ਵੇਖੋ ਅੱਜ ਦੀਆ ਕੀਮਤਾਂ
ਦੀਵਾਲੀ ਤੋਂ ਪਹਿਲਾਂ ਸਰਾਫਾ ਬਾਜ਼ਾਰ ‘ਚ ਤੇਜ਼ੀ ਜਾਰੀ
Income Tax: ਜੈਫਰੀਜ ਦੀ ਖੋਜ, ਸਿਰਫ਼ 5% ਲੋਕ ਹੀ 76% ਆਮਦਨ ਟੈਕਸ ਕਰਦੇ ਹਨ ਅਦਾ
ਆਮਦਨ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਸਾਲਾਨਾ 8% ਦੀ ਦਰ ਨਾਲ ਵਧ ਰਹੀ ਹੈ।