ਵਪਾਰ
ਸਰਕਾਰ ਨੇ ਚੀਨੀ ਦੇ ਨਿਰਯਾਤ ’ਤੇ ‘ਪਾਬੰਦੀ’ 31 ਅਕਤੂਬਰ ਤੋਂ ਅੱਗੇ ਵਧਾਈ
ਯੂਰਪੀ ਸੰਘ ਅਤੇ ਅਮਰੀਕਾ ਨੂੰ CXL ਅਤੇ TRQ ਡਿਊਟੀ ਛੋਟ ਕੋਟਾ ਹੇਠ ਭੇਜੀ ਜਾਣ ਵਾਲੀ ਚੀਨੀ ’ਤੇ ਲਾਗੂ ਨਹੀਂ ਹੋਵੇਗੀ ਪਾਬੰਦੀ
ਥੋਕ ਮਹਿੰਗਾਈ ਦਰ ’ਚ ਲਗਾਤਾਰ ਛੇਵੇਂ ਮਹੀਨੇ ਕਮੀ, ਸਤੰਬਰ ’ਚ ਸਿਫ਼ਰ ਤੋਂ 0.26 ਫ਼ੀ ਸਦੀ ਹੇਠਾਂ
ਸਤੰਬਰ ’ਚ ਰਸਾਇਣ ਅਤੇ ਰਸਾਇਣਿਕ ਉਤਪਾਦਾਂ, ਖਣਿਜ ਤੇਲ, ਕਪੜਾ, ਬੁਨਿਆਦੀ ਧਾਤਾਂ ਅਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ’ਚ ਕਮੀ
ਇਹ ਕੰਪਨੀ ਕਰ ਰਹੀ ਹੈ ਹਜ਼ਾਰਾਂ ਕਾਮਿਆਂ ਦੀ ਭਰਤੀ, 40 ਹਜ਼ਾਰ ਲੋਕਾਂ ਨੂੰ ਮਿਲੇਗੀ ਨੌਕਰੀ
TCS ਦੇ ਸੀਈਓ ਸੁਬਰਾਮਨੀਅਮ ਨੇ ਕਿਹਾ ਕਿ "ਅਸੀਂ ਆਮ ਤੌਰ 'ਤੇ 35,000 ਤੋਂ 40,000 ਲੋਕਾਂ ਨੂੰ ਨੌਕਰੀ 'ਤੇ ਰੱਖਦੇ ਹਾਂ ਅਤੇ ਇਹ ਯੋਜਨਾਵਾਂ ਇਸ ਸਾਲ ਵੀ ਬਰਕਰਾਰ ਹਨ।
ਬਾਸਮਤੀ ਚੌਲਾਂ ਦੇ ਘੱਟੋ-ਘੱਟ ਨਿਰਯਾਤ ਮੁੱਲ ਦੀ ਸਮੀਖਿਆ ਕਰ ਰਹੀ ਹੈ ਸਰਕਾਰ
ਉਸਨਾ ਚੌਲਾਂ ਲਈ ਮੌਜੂਦਾ 20 ਫ਼ੀ ਸਦੀ ਡਿਊਟੀ ਦੀ ਬਜਾਏ ਇਕ ਨਿਸ਼ਚਿਤ 80 ਡਾਲਰ ਪ੍ਰਤੀ ਟਨ ਦੀ ਨਿਰਯਾਤ ਡਿਊਟੀ ਲਾਉਣ ਦੀ ਵੀ ਅਪੀਲ
ਅਮਰਦੀਪ ਸਿੰਘ ਭਾਟੀਆ ਬਣੇ ਚਾਹ ਬੋਰਡ ਦੇ ਚੇਅਰਮੈਨ
12 ਅਕਤੂਬਰ ਤੋਂ ਛੇ ਮਹੀਨਿਆਂ ਲਈ ਹੋਵੇਗੀ ਨਿਯੁਕਤੀ
ਇਜ਼ਰਾਈਲ-ਹਮਾਸ ਸੰਘਰਸ਼ ਨਾਲ ਭਾਰਤ-ਪਛਮੀ ਏਸ਼ੀਆ-ਯੂਰੋਪ ਆਰਥਕ ਲਾਂਘੇ ’ਚ ਹੋ ਸਕਦੀ ਹੈ ਦੇਰ : ਜੀ.ਟੀ.ਆਰ.ਆਈ.
ਇਜ਼ਰਾਈਲ ਅਤੇ ਸਾਊਦੀ ਅਰਬ ਵਿਚਕਾਰ ਇਤਿਹਾਸਕ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਨੂੰ ਪਟੜੀ ਤੋਂ ਉਤਾਰ ਸਕਦਾ ਹੈ ਸੰਘਰਸ਼
ਇਕ ਹਫ਼ਤੇ 'ਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ ਹੋਈ ਮਹਿੰਗੀ
ਕੌਮਾਂਤਰੀ ਬਾਜ਼ਾਰ ਵਿਚ 7 ਮਹੀਨਿਆਂ ਦੀ ਸੱਭ ਤੋਂ ਜ਼ਿਆਦਾ ਤੇਜ਼ੀ
ਕਮਜ਼ੋਰ ਕੌਮਾਂਤਰੀ ਮੰਗ ਕਾਰਨ ਸਤੰਬਰ ’ਚ ਚੀਨ ਦੇ ਨਿਰਯਾਤ ਅਤੇ ਆਯਾਤ ’ਚ 6.2 ਫ਼ੀ ਸਦੀ ਦੀ ਕਮੀ
ਕਰਜ਼ੇ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ ਡਿਵੈਲਪਰ
ਗੰਭੀਰ ਵਿੱਤੀ ਸੰਕਟ ’ਚੋਂ ਗੁਜ਼ਰ ਰਿਹੈ ਚਾਹ ਉਦਯੋਗ : ਆਈਟੀਏ
ਇਸ ਮਿਆਦ ਦੌਰਾਨ, ਕੋਲਾ ਅਤੇ ਗੈਸ ਵਰਗੀਆਂ ਮਹੱਤਵਪੂਰਨ ਵਸਤੂਆਂ ਦੀ ਕੀਮਤ 9 ਤੋਂ 15 ਫ਼ੀ ਸਦੀ ਦੇ ਸੀਏਜੀਆਰ ਨਾਲ ਵਧੀ ਹੈ।
ਲਿਥੀਅਮ, ਦੋ ਹੋਰ ਰਣਨੀਤਕ ਖਣਿਜਾਂ ਲਈ ਰਾਇਲਟੀ ਦਰਾਂ ਨੂੰ ਪ੍ਰਵਾਨਗੀ
ਲਿਥੀਅਮ ਅਤੇ ਨਾਈਓਬੀਅਮ ਲਈ ਤਿੰਨ-ਤਿੰਨ ਫੀ ਸਦੀ ਅਤੇ ‘ਰੇਅਰ ਅਰਥ ਐਲੀਮੈਂਟਸ’ (ਆਰ.ਈ.ਈ.) ਲਈ ਇਕ ਫੀ ਸਦੀ ਰਾਇਲਟੀ ਦਰ ਤੈਅ