ਵਪਾਰ
ਭਾਰਤ ’ਚ ਏ.ਸੀ. ਲਈ ਬਿਜਲੀ ਦੀ ਮੰਗ ਅਫਰੀਕਾ ਦੀ ਕੁਲ ਬਿਜਲੀ ਖਪਤ ਤੋਂ ਵੱਧ ਜਾਵੇਗੀ: ਆਈ.ਈ.ਏ.
ਭਾਰਤ ’ਚ ਅਗਲੇ ਤਿੰਨ ਦਹਾਕਿਆਂ ’ਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਜਾਂ ਖੇਤਰ ਦੇ ਮੁਕਾਬਲੇ ਊਰਜਾ ਦੀ ਮੰਗ ’ਚ ਸਭ ਤੋਂ ਵੱਧ ਵਾਧਾ ਹੋਵੇਗਾ
ਸ਼ੇਅਰ ਬਜ਼ਾਰ ’ਚ ਚੁਤਰਫ਼ਾ ਗਿਰਾਵਟ, ਸੈਂਸੈਕਸ 826 ਅੰਕ ਡਿੱਗਾ
ਪਛਮੀ ਏਸ਼ੀਆ ’ਚ ਸੰਕਟ ਦੇ ਡੂੰਘੇ ਹੋਣ ਦੇ ਡਰ ਅਤੇ ਅਮਰੀਕਾ ’ਚ ਵਿਆਜ ਦਰਾਂ ’ਚ ਵਾਧੇ ਨੇ ਬਾਜ਼ਾਰ ’ਤੇ ਪਾਇਆ ਅਸਰ
ਪਹਿਲੀ ਛਿਮਾਹੀ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਅਮਰੀਕਾ, ਦੂਜੇ ਸਥਾਨ ’ਤੇ ਚੀਨ
ਅਪ੍ਰੈਲ-ਸਤੰਬਰ, 2023 ’ਚ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ 11.3 ਫ਼ੀ ਸਦੀ ਘੱਟ ਕੇ 59.67 ਅਰਬ ਡਾਲਰ ਰਹਿ ਗਿਆ
ਦੇਸ਼ ਦੇ 86 ਪਾਵਰ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਆਮ ਪੱਧਰ ਦੇ 25 ਪ੍ਰਤੀਸ਼ਤ ਤੋਂ ਘੱਟ: ਰਿਪੋਰਟ
18 ਅਕਤੂਬਰ ਤੱਕ ਦੇਸ਼ ਦੇ 86 ਥਰਮਲ ਪਾਵਰ ਪਲਾਂਟਾਂ ਦੇ ਕੋਲ ਕੋਲੇ ਦੇ ਭੰਡਾਰ 'ਨਾਜ਼ੁਕ' ਪੱਧਰ 'ਤੇ ਸਨ
50,000 ਰੁਪਏ ਤੱਕ ਦੇ ਕਰਜ਼ 'ਚ 48% ਦਾ ਵਾਧਾ, 6 ਗੁਣਾ ਤੱਕ ਵਧਿਆ ਕਰਜ਼ਿਆਂ ਦਾ NPA
ਘੱਟ ਆਮਦਨ ਵਾਲੇ ਗਾਹਕ ਜ਼ਿਆਦਾ ਛੋਟੇ ਕਰਜ਼ੇ ਲੈ ਰਹੇ ਹਨ।
ਹਰੀ ਕ੍ਰਾਂਤੀ ਤੋਂ ਬਾਅਦ ਹੁਣ ਪ੍ਰਦੂਸ਼ਣ ਰਹਿਤ ਸਟੀਲ ਬਣਾਉਣ ਦੇ ਖੇਤਰ ਵਿੱਚ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ ਪੰਜਾਬ
ਮੁੱਖ ਮੰਤਰੀ ਦੇ ਯਤਨਾਂ ਸਦਕਾ ਉੱਤਰੀ ਭਾਰਤ ਦਾ ਆਪਣੀ ਕਿਸਮ ਦਾ ਪਹਿਲਾ ਗ੍ਰੀਨ ਸਟੀਲ ਪਲਾਂਟ ਲੁਧਿਆਣਾ ਵਿਖੇ ਲਗਾਇਆ
ਪਛਮੀ ਏਸ਼ੀਆ ਸੰਕਟ ਕਾਰਨ ਗੈਸ ਪੰਪਾਂ ’ਤੇ ਲੰਮੀਆਂ ਕਤਾਰਾਂ ਲੱਗਣ ਦੀ ਕੋਈ ਸੰਭਾਵਨਾ ਨਹੀਂ : ਮਾਹਰ
ਤੇਲ ਸਪਲਾਈ ’ਚ ਪੈ ਸਕਦਾ ਹੈ ਵਿਘਨ, ਵਧ ਸਕਦੀਆਂ ਨੇ ਕੀਮਤਾਂ
ਤਿਉਹਾਰਾਂ ਮੌਕੇ ਮੁਸਾਫ਼ਰਾਂ ਦੀ ਸਹੂਲਤ ਲਈ ਰੇਲਵੇ ਨੇ ਚਲਾਈਆਂ 34 ਵਿਸ਼ੇਸ਼ ਰੇਲ ਗੱਡੀਆਂ
ਹੁਣ ਤਕ 351 ਯਾਤਰਾਵਾਂ ਪੂਰਬ ਵਲ ਹੋਈਆਂ ਤੇ ਬਾਕੀ 26 ਉੱਤਰ ਵਲ
ਭਾਰਤ-ਬਰਤਾਨੀਆਂ ਵਿਚਕਾਰ ਇਸੇ ਮਹੀਨੇ ਮੁਕਤ ਵਪਾਰ ਸਮਝੌਤੇ ਦੀਆਂ ਉਮੀਦਾਂ ਟੁੱਟੀਆਂ : ਰੀਪੋਰਟ
ਪ੍ਰਧਾਨ ਮੰਤਰੀ ਕਿਸੇ ਮਨਮਰਜ਼ੀ ਵਾਲੀ ਸਮਾਂ ਹੱਦ ’ਚ ਵਪਾਰ ਸਮਝੌਤੇ ’ਤੇ ਦਸਤਖਤ ਨਹੀਂ ਕਰਨਗੇ : ਬਰਤਾਨਵੀ ਅਧਿਕਾਰੀ
ਸਰਕਾਰ ਨੇ ਸੱਤ ਦੇਸ਼ਾਂ ਨੂੰ 10 ਲੱਖ ਟਨ ਤੋਂ ਵੱਧ ਗੈਰ-ਬਾਸਮਤੀ ਚੌਲ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ
ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਸ ਨੂੰ ਹੋਵੇਗਾ ਨਿਰਯਾਤ