ਵਪਾਰ
ਹੁਰੂਨ ਇੰਡੀਆ ਨੇ ਜਾਰੀ ਕੀਤੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ, ਜਾਣੋ ਗੌਤਮ ਅਡਾਨੀ ਨੂੰ ਪਛਾੜ ਕੇ ਕੌਣ ਬਣਿਆ ਨੰ. 1
ਪਿਛਲੇ ਸਾਲ 24 ਦੇ ਮੁਕਾਬਲੇ ਇਸ ਸਾਲ 51 ਲੋਕਾਂ ਦੀ ਦੌਲਤ ਦੁੱਗਣੀ ਹੋਈ, ਅਰਬਪਤੀਆਂ ਦੀ ਗਿਣਤੀ 259 ਤਕ ਪੁੱਜੀ, 12 ਸਾਲਾਂ ’ਚ 4.4 ਗੁਣਾ ਵਾਧਾ
ਬੇਰੁਜ਼ਗਾਰੀ ਦਰ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ : ਸਰਕਾਰੀ ਅੰਕੜੇ
ਜੁਲਾਈ 2022-ਜੂਨ 2023 ’ਚ 3.2 ਫ਼ੀ ਸਦੀ ’ਤੇ ਪੁੱਜੀ ਬੇਰੁਜ਼ਗਾਰੀ ਦਰ
ਸਾਢੇ 57 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ; ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਹੋਰ ਵਧਣਗੀਆਂ ਕੀਮਤਾਂ: ਮਾਹਰ
ਭਾਰਤ ਨੂੰ ਸਵਿਟਜ਼ਰਲੈਂਡ ਤੋਂ ਮਿਲੇ ਅਪਣੇ ਨਾਗਰਿਕਾਂ ਦੇ ਬੈਂਕ ਖਾਤਾ ਵੇਰਵੇ
ਵੇਰਵਿਆਂ ਦੀ ਵਰਤੋਂ ਟੈਕਸ ਚੋਰੀ, ਕਾਲੇ ਧਨ ਨੂੰ ਚਿੱਟਾ ਕਰਨ ਅਤੇ ਅਤਿਵਾਦ ਨੂੰ ਪੈਸਾ ਦੇਣ ਸਮੇਤ ਹੋਰ ਗਲਤ ਕੰਮਾਂ ਦੀ ਜਾਂਚ ਲਈ ਕੀਤੀ ਜਾਵੇਗੀ
ਹਾਰਵਰਡ ’ਵਰਸਿਟੀ ਦੀ ਪ੍ਰੋ. ਕਲਾਉਡੀਆ ਗੋਲਡਿਨ ਨੂੰ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ
ਅਰਥ ਸ਼ਾਸਤਰ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੀ ਤੀਜੀ ਔਰਤ ਹੈ ਕਲਾਊਡੀਆ ਗੋਲਡਿਨ
ਦੇਸ਼ ਦੇ ਇਨ੍ਹਾਂ ਸੂਬਿਆਂ ਵਿਚ ਸਸਤਾ ਹੋਇਆ ਪੈਟਰੋਲ; ਇਥੇ ਜਾਣੋ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ
ਭਾਰਤ ਵਿਚ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿਚ ਸੋਧ ਕੀਤੀ ਜਾਂਦੀ ਹੈ।
ਕੈਨੇਡਾ ’ਚ ਭਾਰਤੀ ਵਿਦਿਆਰਥੀ ਨੌਕਰੀ ਦੇ ਮੌਕਿਆਂ ’ਚ ਕਮੀ ਨੂੰ ਲੈ ਕੇ ਚਿੰਤਤ
ਮੈਡੀਕਲ ਡਿਗਰੀ ਵਾਲਿਆਂ ਖ਼ਰਚੇ ਪੂਰੇ ਕਰਨ ਲਈ ਚਲਾਉਣੀਆਂ ਪੈ ਰਹੀਆਂ ਹਨ ਗੱਡੀਆਂ
ਭਾਰਤੀ ਵਿਦਿਆਰਥੀਆਂ ਦੇ ਹਿੱਤ ’ਚ ਕੰਮ ਕਰਨ ਲਈ ਵਚਨਬੱਧ ਹਾਂ : ਟੋਰਾਂਟੋ ਯੂਨੀਵਰਸਿਟੀ
ਤੁਹਾਡਾ ਇੱਥੇ ਸੁਆਗਤ ਹੈ ਅਤੇ ਅਸੀਂ ਤੁਹਾਡੀ ਸਲਾਮਤੀ ਲਈ ਵਚਨਬੱਧ ਹਾਂ : ’ਵਰਸਿਟੀ ਦੇ ਕੌਮਾਂਤਰੀ ਵਾਈਸ ਪ੍ਰੈਜ਼ੀਡੈਂਟ ਪ੍ਰੋਫ਼ੈਸਰ ਜੋਸੇਫ਼ ਵੋਂਗ
ਜੀ.ਐੱਸ.ਟੀ. ਕੌਂਸਲ ਦੀ ਬੈਠਕ: ਸਹਾਇਕ ਇਕਾਈਆਂ ਨੂੰ ਦਿਤੀ ਕਾਰਪੋਰੇਟ ਗਾਰੰਟੀ ’ਤੇ ਲੱਗੇਗਾ 18 ਫੀਸਦੀ ਜੀ.ਐੱਸ.ਟੀ.
ਸ਼ੀਰੇ ’ਤੇ ਟੈਕਸ ਘਟਾਇਆ ਗਿਆ, ਮਨੁੱਖੀ ਖਪਤ ਲਈ ਅਲਕੋਹਲ ’ਤੇ ਟੈਕਸ ਲਾਉਣ ਦਾ ਅਧਿਕਾਰ ਵੀ ਸੂਬਿਆਂ ਨੂੰ ਸੌਂਪਿਆ ਗਿਆ
ਮਹਾਂਮਾਰੀ ਮਗਰੋਂ ਵਧੇ ਖ਼ਰਚ, ਬਚਤ ਦਰ ਪੰਜ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ : ਆਰ.ਬੀ.ਆਈ.
ਦੇਣਦਾਰੀਆਂ ’ਚ ਵਾਧਾ ਰਿਹਾ ਮੁੱਖ ਕਾਰਨ, ਹੁਣ ਬੱਚਤ ਵਾਧੇ ਦੇ ਰੌਂਅ ’ਚ