ਵਪਾਰ
Gold Rate: ਤਿਉਹਾਰੀ ਸੀਜ਼ਨ ਮੌਕੇ ਸੋਨਾ ਹੋਇਆ ਸਸਤਾ, 24 ਕੈਰੇਟ ਸੋਨੇ ਦੀ ਕੀਮਤ 61 ਹਜ਼ਾਰ ਰੁਪਏ
22 ਅਤੇ 24 ਕੈਰੇਟ ਸੋਨੇ ਦੇ ਭਾਅ 'ਚ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਘਟ ਗਏ ਹਨ
ਪਾਬੰਦੀਆਂ, PLI, ਲਾਜ਼ਮੀ ਗੁਣਵੱਤਾ ਮਾਪਦੰਡਾਂ ਕਾਰਨ ਘਟ ਰਿਹਾ ਹੈ ਗੈਰ-ਜ਼ਰੂਰੀ ਉਤਪਾਦਾਂ ਦਾ ਆਯਾਤ
ਇਕ ਅਧਿਕਾਰੀ ਨੇ ਕਿਹਾ ਕਿ ਐਂਟੀ ਡੰਪਿੰਗ ਅਤੇ ਕਾਊਂਟਰਵੇਲਿੰਗ ਡਿਊਟੀ ਲਗਾਉਣ ਵਰਗੇ ਹੋਰ ਉਪਾਵਾਂ ਨੇ ਵੀ ਗੈਰ-ਜ਼ਰੂਰੀ ਆਯਾਤ ਨੂੰ ਕੰਟਰੋਲ ਕਰਨ ਵਿਚ ਮਦਦ ਕੀਤੀ ਹੈ।
UCO Bank News: ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਘਰ ਜਾ ਕੇ ਮਿਠਾਈਆਂ ਦੇ ਡੱਬੇ ਦੇਵੇਗਾ ਯੂਕੋ ਬੈਂਕ
UCO Bank News: ਗਾਹਕ ਜੋ ਮੌਜੂਦਾ ਸਮੇਂ ਵਿਚ ਕਿਸੇ ਕਾਰਨ ਡਿਫ਼ਾਲਟ ਕਰ ਗਏ ਹਨ, ਉਹ ਇਕ ਸਮੇਂ ਵਿਚ ਬੈਂਕ ਦੇ ਕੀਮਤੀ ਗਾਹਕ ਸਨ -ਯੂਕੋ ਬੈਂਕ
Amazon News: ਐਮਾਜ਼ਾਨ ਨੇ ਸੀਕ੍ਰੇਟ ਐਲਗੋਰਿਦਮ ਦੀ ਵਰਤੋਂ ਕਰ 8300 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ
Amazon News: ਖਪਤਕਾਰਾਂ ਤੋਂ ਵਸੂਲੀ ਜ਼ਿਆਦਾ ਕੀਮਤ , FTC ਨੇ ਦਿਤੀ ਜਾਣਕਾਰੀ
Narayana Murthy: ਆਰਥਕ ਆਜ਼ਾਦੀ ਦਾ ਸਿਹਰਾ ਡਾ. ਮਨਮੋਹਨ ਸਿੰਘ, ਮੋਂਟੇਕ ਸਿੰਘ ਆਹਲੂਵਾਲੀਆ ਅਤੇ ਪੀ. ਚਿਦੰਬਰਮ ਨੂੰ ਜਾਂਦਾ ਹੈ: ਨਰਾਇਣ ਮੂਰਤੀ
ਇਸ ਦੇ ਨਾਲ ਹੀ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਦੀ ਵੀ ਇਸ ਆਰਥਕ ਆਜ਼ਾਦੀ ਲਈ ਸ਼ਲਾਘਾ ਕੀਤੀ।
Elon Musk's son name: ਐਲੋਨ ਮਸਕ ਨੇ ਨੋਬਲ ਪੁਰਸਕਾਰ ਜੇਤੂ ਭਾਰਤੀ ਵਿਗਿਆਨੀ ਦੇ ਨਾਂਅ ’ਤੇ ਰੱਖਿਆ ਅਪਣੇ ਬੇਟੇ ਦਾ ਨਾਂਅ
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਸਿਆ ਕਾਰਨ
Onion Price Hike News: ਕਿਉਂ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ? ਜਾਣੋ ਕਦੋਂ ਮਿਲੇਗੀ ਰਾਹਤ
ਕਿਸੇ ਵੀ ਸਮੇਂ ਇਹ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਸਕਦੀ ਹੈ।
GST on Electricity : ਫਲੈਟ ਮਾਲਕਾਂ ਤੋਂ ਬਿਜਲੀ ਦੀਆਂ ਉੱਚੀਆਂ ਦਰਾਂ ਵਸੂਲਣ ਵਾਲੇ ਡਿਵੈਲਪਰਾਂ ਨੂੰ ਦੇਣਾ ਪਵੇਗਾ 18 ਫੀ ਸਦੀ ਜੀ.ਐੱਸ.ਟੀ.
ਵੱਖਰਾ ਬਿਜਲੀ ਬਿਲ ਜਾਰੀ ਹੋਣ ’ਤੇ ਟੈਕਸ ਦੇਣਦਾਰੀ ਖਤਮ ਨਹੀਂ ਹੋਵੇਗੀ
LPG Cylinder Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ
LPG Cylinder Price Hike: 19 ਕਿਲੋ ਦਾ ਐਲਪੀਜੀ ਗੈਸ ਸਿਲੰਡਰ 'ਚ 100 ਰੁਪਏ ਤੋਂ ਵੱਧ ਦਾ ਵਾਧਾ
Apple Statement on Hacking Alert: ਵਿਰੋਧੀ ਆਗੂਆਂ ਦੇ ਮੋਬਾਈਲ ਹੈਕਿੰਗ ਮਾਮਲੇ 'ਚ ਐਪਲ ਦਾ ਬਿਆਨ, ਪੜ੍ਹੋ ਕੀ ਕਿਹਾ
ਐਪਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸੰਭਵ ਹੈ ਕਿ ਕੁੱਝ ਖਤਰੇ ਦੀਆਂ ਸੂਚਨਾਵਾਂ ਗਲਤ ਚਿਤਾਵਨੀ ਹੋ ਸਕਦੀਆਂ ਹਨ ਅਤੇ ਕੁੱਝ ਹਮਲਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ।