ਚੰਡੀਗੜ੍ਹ
ਸਬਜ਼ੀ ਵੇਚਣ ਵਾਲੇ ਦੀ ਧੀ ਨੇ ਅਮਰੀਕਾ ਦੀ ਯੂਨੀਵਰਸਿਟੀ 'ਚ ਬਣਾਈ ਥਾਂ, Crowd funding ਜ਼ਰੀਏ ਮੰਗੀ ਮਦਦ
ਤੇਲੰਗਾਨਾ ਦੀ ਇਕ 22 ਸਾਲਾ ਲੜਕੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿਚ ਦਾਖਲਾ ਮਿਲਿਆ ਹੈ। ਇਹ ਲੜਕੀ ਇਕ ਸਬਜ਼ੀ ਵੇਚਣ ਵਾਲੇ ਗਰੀਬ ਪਿਓ ਦੀ ਧੀ ਹੈ।
ਖਾਣਾ ਪਹੁੰਚਾਉਣ ਲਈ Cycle 'ਤੇ ਜਾਂਦਾ ਸੀ Delivery Boy, ਲੋਕਾਂ ਨੇ Gift ਕੀਤੀ ਬਾਈਕ
Delivery Boy ਹਰ ਰੋਜ਼ Cycle ਚਲਾ ਕੇ ਖਾਣਾ ਡਿਲੀਵਰ ਕਰਨ ਆਉਂਦਾ ਸੀ, ਜਿਸ ਦੀ ਮਿਹਨਤ ਤੋਂ ਖੁਸ਼ ਹੋ ਕੇ ਲੋਕਾਂ ਨੇ ਉਸ ਨੂੰ ਬਾਈਕ ਗਿਫਟ ਕੀਤੀ।
ਹੈਦਰਾਬਾਦ 'ਚ ਛੇ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਅਨੋਖੀ ਕਹਾਣੀ: ਭਾਰੇ ਟਾਇਰਾਂ ਦੀ ਮੁਰੰਮਤ ਕਰਕੇ ਪਰਿਵਾਰ ਦਾ ਢਿੱਡ ਭਰਦੀ ਹੈ ਇਹ ਮਹਿਲਾ
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ
ਹੈਦਰਾਬਾਦ ਦੇ ਪੁਲਿਸ ਸਟੇਸ਼ਨ ਦੇ ਕੋਲ ਫਟਿਆ ਸਿਲੰਡਰ ,13 ਲੋਕ ਜ਼ਖਮੀ
ਹਸਪਤਾਲ ਵਿਚ ਤੱਲ ਰਿਹਾ ਹੈ ਇਲਾਜ
ਕੋਰੋਨਾ ਟੀਕਾਕਰਨ ਦੌਰਾਨ ਭਾਰਤ ਬਾਇਓਟੈਕ ਜਾਰੀ ਕੀਤ ਐਡਵਾਈਜ਼ਰੀ
ਬੁਖ਼ਾਰ ਪੀੜਤ ਲੋਕ, ਗਰਭਵਤੀ ਔਰਤਾਂ ਨਾ ਲਗਵਾਉਣ ਕੋਰੋਨਾ ਟੀਕਾ
ਆਪਣੇ ਨਾਂ ‘ਤੇ ਮੰਦਰ ਬਣਨ ਅਤੇ ਪੂਜਾ ਹੋਣ ‘ਤੇ, ਬੋਲੇ ਸੋਨੂੰ ਸੂਦ ਨਿਰਾਸ਼ ਨਹੀਂ ਕਰੂੰਗਾ
ਅਦਾਕਾਰ ਸੋਨੂੰ ਸੂਦ ਨੇ ਕਿਹਾ, 'ਮੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਇਸ ਤਰ੍ਹਾਂ ਕੁਝ ਕੀਤਾ ਹੈ।
TRS, AIMIM ਗਠਜੋੜ ਵਿਰੁਧ ਲੋਕਾਂ ’ਚ ਗੁੱਸਾ, ਹੈਦਰਾਬਾਦ ਭਾਜਪਾ ਦਾ ਮੇਅਰ ਚੁਣੇਗਾ: ਸ਼ਾਹ
ਸ਼ਹਿਰ ਦੇ ਪੁਰਾਣੇ ਭਾਗਲਕਸ਼ਮੀ ਦੇਵੀ ਮੰਦਰ ਦਾ ਕੀਤਾ ਦੌਰਾ
ਅਮਿਤ ਸ਼ਾਹ-ਜੇਪੀ ਨੱਡਾ ਭਾਜਪਾ ਲਈ ਵੋਟਾਂ ਮੰਗਣ ਜਾਣਗੇ ਹੈਦਰਾਬਾਦ
ਹੈਦਰਾਬਾਦ ਦੀਆਂ ਮਿਉਂਸਪਲ ਕਾਰਪੋਰੇਸ਼ਨ ਚੋਣਾਂ (Hyderabad Civic Polls) ਇਸ ਵਾਰ ਬਹੁਤ ਦਿਲਚਸਪ ਹੋਣ ਜਾ ਰਹੀਆਂ ਹਨ।