ਚੰਡੀਗੜ੍ਹ
ਤੇਲੰਗਾਨਾ ਦਾ ਵਿਅਕਤੀ ਕਰਦਾ ਹੈ ਟਰੰਪ ਦੀ ਭਗਤੀ
ਜਨਮਦਿਨ ’ਤੇ ਮੂਰਤੀ ਦਾ ਕੀਤਾ ਉਦਘਾਟਨ
ਕਲੈਕਟਰ ਨੇ ਪੇਸ਼ ਕੀਤੀ ਮਿਸਾਲ
ਬੇਟੀ ਦਾ ਦਾਖ਼ਲਾ ਸਰਕਾਰੀ ਸਕੂਲ ਵਿਚ ਕਰਵਾਇਆ
ਨਵੇਂ ਰਾਜ ਗ੍ਰਹਿ ਮੰਤਰੀ ਨੇ ਹੈਦਰਾਬਾਦ ਨੂੰ ਦਸਿਆ ਅਤਿਵਾਦੀਆਂ ਦਾ ਖਾਸ ਟਿਕਾਣਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਤਾਈ ਨਿਰਾਸ਼ਾ
ਸਿੱਖ ਮੇਅਰ ਦੀ ਅਨੋਖੀ ਪਹਿਲ ; ਸਿਰਫ਼ 1 ਰੁਪਏ 'ਚ ਹੋਵੇਗਾ ਗ਼ਰੀਬਾਂ ਦਾ ਅੰਤਮ ਸਸਕਾਰ
15 ਜੂਨ ਤੋਂ ਸ਼ੁਰੂ ਹੋਵੇਗੀ 'ਅੰਤਮ ਯਾਤਰਾ ਅੰਤਮ ਸਫ਼ਰ' ਯੋਜਨਾ
ਇਹ ਹੈ ਦੇਸ਼ ਭਗਤੀ, ਅਪਾਹਿਜ ਹੋਣ ਦੇ ਬਾਵਜੂਦ ਵੀ ਲੋਕਤੰਤਰ ਨੂੰ ਬਣਾਇਆ ਮਜ਼ਬੂਤ
ਚੋਣ ਡਿਊਟੀ ਅਧਿਕਾਰੀ ਨੇ ਪੈਰ ਦੇ ਅੰਗੂਠੇ 'ਤੇ ਲਾਈ ਸਿਹਾਈ
ਅਸੀਂ ਇਕ-ਦੂਜੇ ਨੂੰ ਟ੍ਰਾਫ਼ੀ ਪਾਸ ਕਰਦੇ ਜਾ ਰਹੇ ਹਾਂ : ਧੋਨੀ
ਕਿਹਾ - 'ਇਹ ਸੈਸ਼ਨ ਚੰਗਾ ਰਿਹਾ ਪਰ ਸਾਨੂੰ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੋਵੇਗਾ
ਓਵੈਸੀ ਨੇ ਸ਼ਿਵ ਸੈਨਾ ਨੂੰ ਪੁੱਛਿਆ 'ਘੁੰਡ 'ਤੇ ਪਾਬੰਦੀ ਕਦੋਂ ਲਗਾਓਗੇ?'
ਸ਼ਿਵ ਸੈਨਾ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ - ਓਵੈਸੀ
ਤੇਲੰਗਾਨਾ 'ਚੋ ਬਰਾਮਦ ਹੋਇਆ ਪੰਜਾਬ ਦੇ ਦੋ ਕਰੋੜ ਅਧਾਰ ਕਾਰਡਾਂ ਦਾ ਡਾਟਾ
ਤੇਲੰਗਾਨਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ
CSK vs SRH: ਹੈਦਰਾਬਾਦ ਨੇ ਚੇਨਈ ਨੂੰ 6 ਵਿਕਟਾਂ ਨਾਲ ਦਿੱਤੀ ਮਾਤ
ਇੰਡੀਅਨ ਪਰੀਮੀਅਰ ਲੀਗ (IPL) ਸੀਜ਼ਨ-12 ਦਾ 33ਵਾਂ ਮੈਚ 17 ਅਪ੍ਰੈਲ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਗਿਆ।
ਹੌਸਲੇ ਨੂੰ ਸਲਾਮ : ਨਹੀਂ ਹਨ ਹੱਥ, ਪੈਰ ਨਾਲ ਪਾਈ ਵੋਟ
ਖੱਬੇ ਪੈਰ ਦੇ ਅੰਗੂਠੇ 'ਤੇ ਚੋਣ ਨਿਸ਼ਾਨ ਲਗਵਾ ਕੇ ਈਵੀਐਮ 'ਤੇ ਵੋਟ ਪਾਈ