ਕੇਂਦਰ ਸਰਕਾਰ ਦਾ ਦਿੱਲੀ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ- ਦਿੱਲੀ ਸਰਕਾਰ
ਦਿੱਲੀ ਸਰਕਾਰ ਨੂੰ ਦਿੱਤੀ ਜਾਣ ਵਾਲੀ ਕੁਲ ਗ੍ਰਾਂਟ / ਤਬਾਦਲਾ 1117 ਕਰੋੜ ਰੁਪਏ ਤੋਂ ਘਟਾ ਕੇ 957 ਕਰੋੜ ਰੁਪਏ ਕਰ ਦਿੱਤਾ ਗਿਆ ਹੈ ।
CM Dehli Kejriwal
ਨਵੀਂ ਦਿੱਲੀ, ਬਜਟ 2021:‘ਆਪ’ਸਰਕਾਰ ਦਾ ਬਿਆਨ ਕੇਂਦਰੀ ਬਜਟ ‘ਤੇ ਆਇਆ ਹੈ । ਦਿੱਲੀ ਸਰਕਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਦਿੱਲੀ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ। ਪਿਛਲੇ ਦੋ ਦਹਾਕਿਆਂ ਤੋਂ ਕੇਂਦਰੀ ਟੈਕਸਾਂ ਵਿਚ ਦਿੱਲੀ ਦਾ ਹਿੱਸਾ 325 ਕਰੋੜ ਰੁਪਏ ਰਿਹਾ ਹੈ। ਤਬਾਹੀ ਦੇ ਜਵਾਬ ਲਈ ਗਰਾਂਟ ਦੀ ਰਕਮ 161 ਕਰੋੜ ਤੋਂ ਘਟਾ ਕੇ 5 ਕਰੋੜ ਕਰ ਦਿੱਤੀ ਗਈ ।