ਬੀਬਾ ਜਿੰਨੇ ਤੂੰ ਅੱਜ ਤੱਕ ਪੈਸੇ ਕਮਾਏ ਨੇ, ਓਨੇ ਤਾਂ ਪੰਜਾਬੀ ਕਲਾਕਾਰਾਂ ਤੋਂ ਵਾਰ ਦਿੰਦੇ ਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਡਾ ਇਤਿਹਾਸ ਪੜ੍ਹੇ ਕੰਗਣਾ ਫਿਰ ਉਸ ਨੂੰ ਪਤਾ ਲੱਗੂ ਪੰਜਾਬੀ ਕੌਣ ਹੁੰਦੇ ਨੇ

Preetharpal

ਨਵੀਂ ਦਿਲੀ : (ਲੰਕੇਸ਼ ਤ੍ਰਿਖਾ ): ਬੀਬਾ ਜਿੰਨੀ ਤੂੰ ਅੱਜ ਤੱਕ ਪੈਸੇ ਕਮਾਏ ਨੇ ਉਨੀ ਤਾਂ ਪੰਜਾਬੀ ਕਲਾਕਾਰਾਂ ਤੋਂ ਇੱਕ ਸ਼ੀਜਨ ਵਿਚ ਵਾਰ ਦਿੰਦੇ ਨੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । 

Related Stories