sc ਦੇ ਫ਼ੈਸਲੇ ਤੋਂ ਬਾਅਦ ਵੀ ਦਿੱਲੀ 'ਚ ਖ਼ਤਮ ਨਹੀਂ ਹੋਇਆ ਟਕਰਾਅ, ਵਧ ਸਕਦੈ ਪ੍ਰਸ਼ਾਸਨਿਕ ਸੰਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਅਤੇ ਐਲਜੀ ਦੇ ਵਿਚਕਾਰ ਚੱਲ ਰਹੀ ਅਧਿਕਾਰਾਂ ਦੀ ਜੰਗ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਦਿੱਲੀ ਵਿਚ ਟਕਰਾਅ ਖ਼ਤਮ ਹੋਣ ਦੇ ਆਸਾਰ...

lg anil baizal and arvind kejriwal

ਨਵੀਂ ਦਿੱਲੀ : ਦਿੱਲੀ ਸਰਕਾਰ ਅਤੇ ਐਲਜੀ ਦੇ ਵਿਚਕਾਰ ਚੱਲ ਰਹੀ ਅਧਿਕਾਰਾਂ ਦੀ ਜੰਗ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਦਿੱਲੀ ਵਿਚ ਟਕਰਾਅ ਖ਼ਤਮ ਹੋਣ ਦੇ ਆਸਾਰ ਘੱਟ ਲੱਗ ਰਹੇ ਹਨ। ਦਿੱਲੀ ਦੇ ਸਰਵਿਸਜ਼ ਵਿਭਾਗ ਦੇ ਅਫ਼ਸਰਾਂ ਨੇ ਪੁਰਾਣੇ ਹਿਸਾਬ ਦੇ ਮੁਤਾਬਕ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਇਹ ਵਿਭਾਗ ਐਲਜੀ ਦੇ ਕੋਲ ਸੀ। ਇਸ ਨਾਲ ਦਿੱਲੀ ਵਿਚ ਪ੍ਰਸ਼ਾਸਨਿਕ ਸੰਕਟ ਪੈਦਾ ਹੋ ਸਕਦਾ ਹੈ।