ਕਲਕੱਤੇ ਤੋਂ ਦਿੱਲੀ ਪਹੁੰਚੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਲੂਟ ਹੈ ਸਿੱਖਾਂ ਦੇ ਜਜ਼ਬਿਆਂ ਨੂੰ 35 ਘੰਟੇ ਸਫ਼ਰ ਕਰ ਕੋਲਕਾਤਾ ਤੋਂ ਸਿੱਧਾ ਪਹੁੰਚੇ ਦਿੱਲੀ ਧਰਨੇ'ਚ

farmer protest

ਨਵੀਂ ਦਿੱਲੀ , ( ਚਰਨਜੀਤ ਸਿੰਘ ਸੁਰਖਾਬ ) : ਕਲਕੱਤੇ  ਤੋਂ ਦਿੱਲੀ ਬਾਰਡਰ ਤੇ ਪਹੁੰਚੇ ਕਿਸਾਨਾਂ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ  ਕੇਂਦਰ ਸਰਕਾਰ ਕਿਸਾਨਾਂ ਦੇ ਜਜ਼ਬਿਆਂ ਨਾਲ ਖੇਡਣਾ ਬੰਦ ਕਰੇ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੌਂਸਲਿਆਂ ਨੂੰ ਪਰਖਣਾ ਬੰਦ ਕਰੇ ਕਿਉਂਕਿ ਕਿਸਾਨ ਜਿੰਨਾ ਮਿਹਨਤੀ ਅਤੇ ਦੁੱਖਾਂ ਨੂੰ ਸਹਿਣ ਵਾਲਾ ਵਾਲੇ ਹਨ । ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿਸਾਨ ਦੇਸ਼ ਦਾ ਅੰਨਦਾਤਾ ਹੈ , ਅਸੀਂ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕਰਨ ਆਏ ਹਾਂ ।

Related Stories