ਪਾਕਿਸਤਾਨ ਨੇ ਅਮਰੀਕਾ ਨੂੰ ਕਿਹਾ, ਸਾਡੇ ਸਬੰਧਾਂ ਨੂੰ ਭਾਰਤ ਦੀ ਨਿਗ੍ਹਾ ਨਾਲ ਨਾ ਵੇਖੋ
ਅੰਤਰਰਾਸਟਰੀ ਪੱਧਰ ਉਤੇ ਵੱਖਰਾ ਪਿਆ ਪਾਕਿਸਤਾਨ ਹੁਣ ਅਮਰੀਕਾ ਨਾਲ ਫਿਰ ਤੋਂ ਅਪਣੇ ਸਬੰਧਾਂ ਨੂੰ ਸੁਧਾਰਨ ਵਿਚ...
Pakistan says to America
ਇਸਲਾਮਾਬਾਦ : ਅੰਤਰਰਾਸਟਰੀ ਪੱਧਰ ਉਤੇ ਵੱਖਰਾ ਪਿਆ ਪਾਕਿਸਤਾਨ ਹੁਣ ਅਮਰੀਕਾ ਨਾਲ ਫਿਰ ਤੋਂ ਅਪਣੇ ਸਬੰਧਾਂ ਨੂੰ ਸੁਧਾਰਨ ਵਿਚ ਲੱਗ ਗਿਆ ਹੈ। ਅਤਿਵਾਦ ਬਾਰੇ ਗੱਲ ਕਰਨ ਤੋਂ ਪਿਛੇ ਹਟਣ ਵਾਲੇ ਗੁਆਂਢੀ ਦੇਸ਼ ਨੇ ਹੁਣ ਅਮਰੀਕਾ ਨੂੰ ਇਕ ਵੱਖਰਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਨੇ ਅਮਰੀਕਾ ਨੂੰ ਕਿਹਾ ਕਿ ਉਸ ਨੂੰ ਇਸਲਾਮਾਬਾਦ ਅਤੇ ਵਾਸ਼ਿੰਗਟਨ ਦੇ ਸਬੰਧ ਨੂੰ ਸਿਰਫ਼ ਭਾਰਤ ਨਾਲ ਸਬੰਧਾਂ ਦੇ ਨਜ਼ਰੀਏ ਨਾਲ ਨਹੀਂ ਵੇਖਣਾ ਚਾਹੀਦਾ।