ਵਿਸ਼ਵ ਦਾ ਸਭ ਤੋਂ ਵੱਡਾ ਭਰਤੀ ਅੰਦੋਲਨ, ਭਾਰਤੀ ਰੇਲਵੇ ‘ਚ 1.2 ਲੱਖ ਅਹੁਦਿਆਂ ਤੇ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਵਿਸ਼ਵ ਦਾ ਸਭ ਤੋਂ ਵੱਡਾ ਭਰਤੀ ਅੰਦੋਲਨ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 1.2 ਲੱਖ ਭਰਤੀਆਂ ਦੇ ਲਈ ਭਾਰਤੀ ਰੇਲਵੇ ‘ਚ ਪੂਰੇ ਦੇਸ਼...

Railway Recruitment Rally

ਨਵੀਂ ਦਿੱਲੀ : ਭਾਰਤੀ ਰੇਲਵੇ ਵਿਸ਼ਵ ਦਾ ਸਭ ਤੋਂ ਵੱਡਾ ਭਰਤੀ ਅੰਦੋਲਨ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 1.2 ਲੱਖ ਭਰਤੀਆਂ ਦੇ ਲਈ ਭਾਰਤੀ ਰੇਲਵੇ ‘ਚ ਪੂਰੇ ਦੇਸ਼ ਤੋਂ ਕਰੀਬ 2.37 ਕਰੋੜ ਉਮੀਦਵਾਰ ਭਰਤੀ ਦੀ ਪ੍ਰੀਖਿਆ ਦੇਣਗੇ। ਲਗਭਗ ਦੋ ਸਾਲਾਂ ਵਿਚ ਦੂਜੀ ਵਾਰੀ ਇੰਨੀ ਵੱਡੀ ਸੰਖਿਆ ਵਿਚ ਲੋਕੋ ਪਾਇਲਟ, ਗੈਂਗਮੈਨ, ਟਰੈਕਮੈਨ ਅਤੇ ਟੈਕਨੀਸ਼ੀਅਰ ਦੇ ਲਈ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਵੱਧ ਉਮਰ ਅਤੇ ਸਿੱਖਿਆ ਯੋਗਤਾ ‘ਚ ਕੁਝ ਬਦਲਾਵ ਕੀਤੇ ਗਏ ਹਨ।