ਸੁਪਰੀਮ ਕੋਰਟ 'ਚ 12 ਹਫ਼ਤੇ ਲਈ ਟਲਿਆ ਤਾਜ ਮਹਿਲ 'ਤੇ ਮਾਲਿਕਾਨਾ ਹੱਕ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਜ ਮਹਿਲ 'ਤੇ ਕਿਸ ਦਾ ਹੱਕ ਹੈ, ਫਿਲਹਾਲ ਇਸ ਦੇ ਫ਼ੈਸਲੇ ਨੂੰ ਲੈ ਕੇ ਇੰਤਜ਼ਾਰ ਹੋਰ ਜ਼ਿਆਦਾ ਵਧ ਗਿਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਚੱਲ ਰਹੀ ...

Supreme Court

ਨਵੀਂ ਦਿੱਲੀ : ਤਾਜ ਮਹਿਲ 'ਤੇ ਕਿਸ ਦਾ ਹੱਕ ਹੈ, ਫਿਲਹਾਲ ਇਸ ਦੇ ਫ਼ੈਸਲੇ ਨੂੰ ਲੈ ਕੇ ਇੰਤਜ਼ਾਰ ਹੋਰ ਜ਼ਿਆਦਾ ਵਧ ਗਿਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਚੱਲ ਰਹੀ ਸੁਣਵਾਈ ਨੂੰ 12 ਹਫ਼ਤਿਆਂ ਲਈ ਟਾਲ ਦਿਤਾ ਹੈ। ਇਸ ਤੋਂ ਪਹਿਲਾਂ ਸੁੰਨੀ ਵਕਫ਼ ਬੋਰਡ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਸਾਡੇ ਕੋਲ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਤਾਜ ਮਹਿਲ ਸਾਡੇ ਨਾਮ ਕੀਤਾ ਗਿਆ ਸੀ ਪਰ ਇਸ ਦੀ ਵਰਤੋਂ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਵਕਫ਼ ਬੋਰਡ ਦੀ ਸੰਪਤੀ ਹੈ। 

Related Stories