ਦਿੱਲੀ ਬਾਰਡਰ ਤੇ ਪਹੁੰਚੇ ਨਿਹੰਗ ਸਿੰਘ ਨੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਹੰਗ ਸਿੰਘ ਨੇ ਮੋਦੀ ਸਰਕਾਰ ਦੇ ਖਿਲਾਫ ਵਰਦਿਆਂ ਕਿਹਾ ਕਿ ਅਸੀਂ ਅਡਾਨੀ ਅਬਾਨੀਆਂ ਨੂੰ ਇਕ ਇੰਚ ਵੀ ਜ਼ਮੀਨ ਨਹੀਂ ਦੇਣ ਦੇਵਾਂਗੇ ।

farmer protest

ਨਵੀਂ ਦਿੱਲੀ , ( ਅਰਪਨ ਕੌਰ  ) : ਦਿੱਲੀ ਬਾਰਡਰ ‘ਤੇ ਪਹੁੰਚੇ ਨਿਹੰਗ ਸਿੰਘ ਨੇ ਮੋਦੀ ਸਰਕਾਰ ਦੇ ਖਿਲਾਫ ਵਰਦਿਆਂ ਕਿਹਾ ਕਿ ਅਸੀਂ ਅਡਾਨੀ ਅਬਾਨੀਆਂ ਨੂੰ ਇਕ ਇੰਚ ਵੀ ਜ਼ਮੀਨ ਨਹੀਂ ਦੇਣ ਦੇਵਾਂਗੇ । ਇਸ ਲਈ ਜਿਹੜੀ ਜਿੰਨੀਆਂ ਵੀ ਕੁਰਬਾਨੀਆਂ ਦੇਣ ਦੀ ਲੋੜ ਪਈ ਅੱਗੇ ਹੋ ਕੇ ਕੁਰਬਾਨੀਆਂ ਕਰਾਂਗੇ । 

Related Stories