ਦਿੱਲੀ ਬਾਰਡਰ 'ਤੇ ਲਾਇਆ ਹਰੀਆਂ ਪੱਗਾਂ ਦਾ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਸੋਹਣੀਆਂ ਦਸਤਾਰਾਂ ਸਜਾ ਸਰਦਾਰ ਬਣ ਰਹੇ ਨੌਜਵਾਨ

farmer protest

ਨਵੀਂ ਦਿੱਲੀ:  (ਸ਼ੈਸ਼ਵ ਨਾਗਰਾ)  ਦਿੱਲੀ ਬਾਰਡਰ ਤੇ ਨੌਜਵਾਨਾਂ ਨੇ ਲਾਇਆ ਹਰੀਆਂ ਪੱਗਾਂ ਦਾ ਲੰਗਰ ਤੇ ਕਿਹਾ ਹਰਾ ਰੰਗ ਸਾਡੀ ਤਿਰੰਗੇ ਵਿਚ ਤੀਸਰਾ ਰੰਗ ਹੈ ਜੋ ਕਿਸਾਨੀ ਦੀ ਨੁਮਾਇੰਦਗੀ ਅਤੇ ਸਾਡੇ ਤਿਰੰਗੇ ਦੀ ਸ਼ਾਨ ਹੈ। ਨੌਜਵਾਨਾਂ ਨੇ ਕਿਹਾ ਕਿ ਪੱਗ ਸਾਡੀ ਸਰਦਾਰੀ ਦਾ ਪ੍ਰਤੀਕ ਹੈ ,ਇਸ ਲਈ ਸੰਘਰਸ਼ ਵਿੱਚ ਸਰਦਾਰ ਦੇ  ਸਿਰ  'ਤੇ ਪੱਗ ਬੰਨ੍ਹੀ ਹੋਵੇ ਤਾਂ ਸੰਘਰਸ਼ ਹੋਰ ਵੀ ਮਜ਼ਬੂਤੀ ਨਾਲ ਦਿਖਦਾ ਹੈ।