ਔਰਤਾਂ ਨੂੰ ਭਾਜਪਾ ਵਿਧਾਇਕ ਦੀ ਨਸੀਹਤ, ਬਾਂਝ ਰਹੋ ਪਰ ਅਜਿਹੇ ਬੱਚੇ ਪੈਦਾ ਨਾ ਕਰੋ ਜਿਹੜੇ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਹੋਰ ਵਿਧਾਇਕ ਦਾ ਵਿਵਾਦਤ  ਬਿਆਨ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਗੁਨਾ ਤੋਂ ਭਾਜਪਾ ...

bjp mla pannalal shakyas

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਹੋਰ ਵਿਧਾਇਕ ਦਾ ਵਿਵਾਦਤ  ਬਿਆਨ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ ਗੁਨਾ ਤੋਂ ਭਾਜਪਾ ਵਿਧਾਇਕ ਪੰਨਾ ਲਾਲ ਸ਼ਾਕਿਆ ਨੇ ਔਰਤਾਂ ਨੂੰ ਲੈ ਕੇ ਇਕ ਅਜਿਆ ਬਿਆਨ ਦਿਤਾ ਹੈ, ਜਿਸ ਵਿਚ ਉਹ ਔਰਤਾਂ ਨੂੰ ਬੱਚੇ ਪੈਦਾ ਕਰਨ ਨੂੰ ਲੈ ਕੇ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ। ਵਿਧਾਇਕ ਪੰਨਾ ਲਾਲ ਸ਼ਾਕਿਆ ਨੇ ਕਿਹਾ ਕਿ ਔਰਤਾਂ ਬਾਂਝ ਰਹਿਣ ਪਰ ਅਜਿਹੇ ਬੱਚਿਆਂ ਨੂੰ ਜਨਮ ਨਾ ਦੇਣ ਜੋ ਸੰਸਕਾਰੀ ਨਾ ਹੋਣ ਅਤੇ ਸਮਾਜ ਵਿਚ ਵਿਗਾੜ ਪੈਦਾ ਕਰਦੇ ਹੋਣ।