ਭਾਰਤੀ ਰੇਲਵੇ ਵਿਚ ਵੀ ਹਿੰਦੂ ਏਜੰਡਾ ਧੜੱਲੇ ਨਾਲ ਚੱਲਣ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੂ ਧਾਰਮਕ ਅਤੇ ਜਾਤੀ ਸੰਗਠਨਾਂ ਦੇ ਇਸ਼ਤਿਹਾਰ ਹੁਣ ਰੇਲਵੇ ਲਈ ਅਪਣਾ ਰਸਤਾ ਬਣਾ ਚੁਕੇ ਹਨ। ਰੇਲ ਗੱਡੀਆਂ ਅੰਦਰ ਭੋਜਨ

Indian Railways

ਹਿੰਦੂ ਧਾਰਮਕ ਅਤੇ ਜਾਤੀ ਸੰਗਠਨਾਂ ਦੇ ਇਸ਼ਤਿਹਾਰ ਹੁਣ ਰੇਲਵੇ ਲਈ ਅਪਣਾ ਰਸਤਾ ਬਣਾ ਚੁਕੇ ਹਨ। ਰੇਲ ਗੱਡੀਆਂ ਅੰਦਰ ਭੋਜਨ ਅਤੇ ਪਾਣੀ ਦੀ ਸੇਵਾ ਕਰਨ ਤੋਂ ਪਹਿਲਾਂ, ਯਾਤਰੀਆਂ ਦਾ ਧਿਆਨ ਸੰਗਠਨਾਂ ਦੇ ਇਸ਼ਤਿਹਾਰਾਂ ਵਲ ਖਿੱਚਿਆ ਜਾਂਦਾ ਹੈ। ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਟ੍ਰੇਨਾਂ ਵਿਚ, ਭੋਜਨ ਅਤੇ ਸਨੈਕਸ ਦੇ ਨਾਲ ਪਾਣੀ ਦੀਆਂ ਬੋਤਲਾਂ ਯਾਤਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਕੀਮਤ ਟਿਕਟ ਕਿਰਾਏ ਵਿਚ ਜੋੜ ਦਿਤੀ ਜਾਂਦੀ ਹੈ।