ਵੱਡੀ ਖ਼ਬਰ, ਕਾਜੂ ਵੇਚਣ ਵਾਲੀ ਵਿਦਿਆਰਥਣ ਦੇ ਖੁੱਲ੍ਹੇ ਭਾਗ, ਆਇਆ NASA ਤੋਂ ਸੱਦਾ!
ਇਹ ਬੱਚੀ ਅਪਣੇ ਪਰਵਾਰ ਲਈ ਇਕੱਲੀ ਕਮਾਉਣ ਵਾਲੀ ਵਾਲੀ ਹੈ ਲੜਕੀ ਹੈ
11th Student invite to NASA
ਨਵੀਂ ਦਿੱਲੀ: ਹੁਨਰ ਕਿਸੇ ਦਾ ਮੋਹਤਾਜ ਨਹੀਂ ਹੁੰਦਾ ਅਤੇ ਜਿਵੇਂ ਪਾਣੀ ਅਪਣਾ ਰਸਤਾ ਲੱਭ ਲੈਂਦਾ ਹੈ ਉਸੇ ਤਰ੍ਹਾਂ ਹੀ ਜੇ ਕਿਸੇ ਵਿਚ ਗੁਣ ਹੋਵੇ ਤਾਂ ਉਹ ਅਪਣਾ ਰਸਤਾ ਲੱਭ ਹੀ ਲੈਣਗੇ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਤਮਿਲਨਾਡੂ ਦੀ ਇਕ 11 ਸਾਲ ਦੀ ਬੱਚੀ ਨੇ। ਇਸ ਬੱਚੀ ਦੇ ਸੰਘਰਸ਼ ਅਤੇ ਫਿਰ ਉਸ ਵਿਚ ਉਸ ਦੀ ਸਫ਼ਲਤਾ ਦੀ ਕਹਾਣੀ ਸੁਣੋਗੇ ਤਾਂ ਤੁਸੀਂ ਵੀ ਉਸ ਨੂੰ ਸ਼ਾਬਾਸ਼ ਦਿਓਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।