Tata Sky ਵੱਲੋਂ ਆਈ ਵੱਡੀ ਖੁਸ਼ਖ਼ਬਰੀ, ਅੱਜ ਲਾਂਚ ਹੋ ਸਕਦਾ ਹੈ Tata Sky ਦਾ Android Set-top Box!
ਇਹ ਐਂਡਰਾਇਡ 9 ਪਾਈ ਤੇ ਕੰਮ ਕਰੇਗਾ ਅਤੇ ਇਸ ਨੂੰ ਪੈਰਿਸ ਬੈਸਡ ਕੰਪਨੀ Technicolor ਦੁਆਰਾ ਬਣਾਇਆ ਜਾ ਰਿਹਾ ਹੈ।
Android set top box tata sky binge may be launched today
ਨਵੀਂ ਦਿੱਲੀ: ਟਾਟਾ ਸਕਾਈ ਅਪਣੇ ਐਂਡਰਾਇਡ ਸੈਟ-ਟਾਪ ਬਾਕਸ ਨੂੰ ਅੱਜ ਲਾਂਚ ਕਰੇਗਾ। ਦਸਿਆ ਜਾ ਰਿਹਾ ਹੈ ਕਿ ਟਾਟਾ ਸਕਾਈ ਦੇ ਇਸ ਨਵੇਂ ਸੈਟ-ਅਪ ਬਾਕਸ ਦਾ ਮੁਕਾਬਲਾ Airtel Xtreme ਅਤੇ Box Dish SMRT Hub ਨਾਲ ਹੋਵੇਗਾ। ਇਹ ਐਂਡਰਾਇਡ 9 ਪਾਈ ਤੇ ਕੰਮ ਕਰੇਗਾ ਅਤੇ ਇਸ ਨੂੰ ਪੈਰਿਸ ਬੈਸਡ ਕੰਪਨੀ Technicolor ਦੁਆਰਾ ਬਣਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।