ਹਾਲਾਤ ਦਾ ਜਾਇਜ਼ ਲੈਣ ਲਈ ਕਸ਼ਮੀਰ ਪੁੱਜਾ 24 ਵਿਦੇਸ਼ੀ ‘ਸਫ਼ੀਰਾਂ’ ਦਾ ਵਫ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ।

Deligate

ਸ਼੍ਰੀਨਗਰ : ਜੰਮੂ ਕਸ਼ਮੀਰ ਦਾ ਸਾਲ 2019 ’ਚ ਖ਼ਾਸ ਦਰਜਾ ਖ਼ਤਮ ਕੀਤੇ ਜਾਣ ਦੇ ਬਾਅਦ ਉਥੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਫ਼ਰਾਂਸ , ਯੂਰਪੀ ਸੰਘ ਅਤੇ ਮਲੇਸ਼ੀਆ ਸਣੇ 24 ਦੇਸ਼ਾਂ ਦੇ ਸਫ਼ੀਰ ਬੁਧਵਾਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਹਵਾਈ ਅੱਡੇ ’ਤੇ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ। 2 ਦਿਨ ਦੇ ਦੌਰੇ ’ਚ ਅਧਿਕਾਰੀ ਉਨ੍ਹਾਂ ਨੂੰ ਜੰਮੁੂ-ਕਸ਼ਮੀਰ ’ਚ ਹੋ ਰਹੇ ਵਿਕਾਸ ਅਤੇ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਕਿਵੇਂ ਪਈਆਂ, ਇਸ ਬਾਰੇ ਦੱਸਣਗੇ। 

Related Stories