ਗੁਰੂਗਰਾਮ ਰੈਲੀ ਨੂੰ ਸਬੰਧਿਤ ਕਰਦੇ ਹੋਏ ਮੋਦੀ ਨੇ ਕੀਤਾ KMP ਐਕਸਪ੍ਰੈਸ ਵੇਅ ਦਾ ਉਦਘਾਟਨ
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ਅਤੇ ਹਰਿਆਣਾ ਨੂੰ ਵੱਡੀ ਸੌਗਾਤ ਦਿਤੀ ਹੈ। ਮੋਦੀ ਨੇ ਕੁੰਡਲੀ-ਮਨੇਸਰ-ਪਲਵਾਨ ਐਕਸਪ੍ਰੈਸ...
Modi inaugurated the KMP expressway
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ਅਤੇ ਹਰਿਆਣਾ ਨੂੰ ਵੱਡੀ ਸੌਗਾਤ ਦਿਤੀ ਹੈ। ਮੋਦੀ ਨੇ ਕੁੰਡਲੀ-ਮਨੇਸਰ-ਪਲਵਾਨ ਐਕਸਪ੍ਰੈਸ ਵੇਅ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਦੇ ਨਾਲ ਗੁਰੂਗਰਾਮ ਰੈਲੀ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 135 ਕਿ.ਮੀ ਲੰਬੇ ਇਸ ਐਕਸਪ੍ਰੈਸ ਵੇਅ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।