ਮੋਦੀ ਦੀ ਰੈਲੀ ਖਤਮ ਹੁੰਦਿਆਂ ਹੀ ਹੋਇਆ ਕੁੱਝ ਅਜਿਹਾ! ਦੇਖ ਉੱਡ ਗਏ ਸਭ ਦੇ ਹੋਸ਼!
ਇਸ ਰੈਲੀ ਦਾ ਮਕਸਦ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਮੁਹਿੰਮ ਦਾ ਬਿਗੁਲ ਵਜਾਉਣਾ ਹੈ।
ਨਵੀਂ ਦਿੱਲੀ:ਪ੍ਰਧਾਨ ਮੰਤਰੀ ਮੋਦੀ ਜੀ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪੁੱਜੇ ਸਨ ਤੇ ਉਹਨਾ ਦੇ ਸਮਰਥਨ ਵਿੱਚ ਹਜਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਸਨ। ਪੂਰਾ ਰਾਮਲੀਲਾ ਮੈਦਾਨ ਭੀੜ ਨਾਲ ਭਰਿਆ ਹੋਇਆ ਸੀ ਜਾਣਕਾਰੀ ਅਨੁਸਾਰ ਲੋਕ ਮੋਦੀ ਦਾ ਭਾਸ਼ਣ ਸੁਣਨ ਵਿੱਚ ਮਸ਼ਰੂਫ ਸਨ ਤੇ ਉੱਧਰ ਜੇਬਕਤਰਿਆ ਨੇ ਆਪਣਾ ਕਾਰਨਾਮਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਭਾਸ਼ਣ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਨਾ ਦੇ ਪੈਸੇ ਕੱਢੇ ਜਾ ਚੁੱਕੇ ਸਨ।
ਇਕ ਬਿੱਲ 'ਚ ਦਿੱਲੀ ਦੇ 40 ਲੱਖ ਲੋਕਾਂ ਨੂੰ ਅਧਿਕਾਰ ਦਿੱਤਾ ਗਿਆ। ਦੂਜਾ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ। ਸੰਸਦ ਨੇ ਜਨਤਾ ਦੇ ਭਵਿੱਖ ਲਈ ਬਿੱਲ ਪਾਸ ਕੀਤਾ ਗਿਆ ਹੈ। ਦੇਸ਼ ਦੀ ਸੰਸਦ ਦਾ ਸਨਮਾਨ ਕਰੋ। ਸੋਧ ਕਾਨੂੰਨ 'ਤੇ ਵਿਰੋਧੀ ਸਿਆਸਤ ਕਰ ਰਹੇ ਹਨ। ਝੂਠ ਬੋਲ ਕੇ ਕੁਝ ਲੋਕ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਕਿਉਂ? ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਝੂਠ ਫੈਲਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।