ਯੋਗੇਂਦਰ ਯਾਦਵ ਦੀ ਕਿਸਾਨਾਂ ਨੂੰ ਅਪੀਲ ,ਕੋਈ ਅਜਿਹਾ ਕੰਮ ਨਾ ਕਰਨ ਜਿਸ ਨਾਲ ਅੰਦੋਲਨ ਬਦਨਾਮ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਦਿਆਂ ਕਿਹਾ,‘ਦੇਸ਼ ਦੀ ਕਿਸਾਨੀ ਅੰਦੋਲਨ ਦਾ ਸਤਿਕਾਰ ਤੁਹਾਡੇ ਨਾਲ ਹੈ, ਅਜਿਹਾ ਨਾ ਹੋਵੇ ਕਿ ਕਿਸਾਨੀ ਅੰਦੋਲਨ ਨੂੰ ਨੁਕਸਾਨ ਨਾ ਪਹੁੰਚੇ । '

Farmer protest

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨ ਵੱਲੋਂ ਕੱਢੀ ਗਈ ਟਰੈਕਟਰ ਰੈਲੀ ਮੰਗਲਵਾਰ ਨੂੰ ‘ਬੇਕਾਬੂ’ਹੋ ਗਈ । ਸਵਰਾਜ ਅਭਿਆਨ ਦੇ ਮੁਖੀ ਅਤੇ ਕਿਸਾਨਾਂ ਦੇ ਨੁਮਾਇੰਦੇ ਯੋਗੇਂਦਰ ਯਾਦਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ ਜਿਸ ਨਾਲ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ । ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ,‘ਦੇਸ਼ ਦੀ ਕਿਸਾਨੀ ਅੰਦੋਲਨ ਦਾ ਸਤਿਕਾਰ ਤੁਹਾਡੇ ਨਾਲ ਹੈ । ਅਜਿਹਾ ਨਾ ਹੋਵੇ ਕਿ ਕਿਸਾਨੀ ਅੰਦੋਲਨ ਨੂੰ ਨੁਕਸਾਨ ਨਾ ਪਹੁੰਚੇ । ' ਅਫਵਾਹਾਂ ਦੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ ।

Related Stories