ਟਿਕੈਤ ਦਾ ਗੋਦੀ ਮੀਡੀਆ ਨੂੰ ਸਵਾਲ, ਮੋਦੀ ਨਾਲ ਦੀਪ ਸਿੱਧੂ ਦੀ ਫੋਟੋ ਦੀ ਖ਼ਬਰ ਕਿਉਂ ਨਹੀਂ ਦਿਖਾ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ - ਟਿਕੈਤ

Farmer protest

ਨਵੀਂ ਦਿੱਲੀ : ਕਿਸਾਨ 62 ਦਿਨਾਂ ਤੋਂ ਯੂ ਪੀ ਗਾਜੀਪੁਰ ਸਰਹੱਦ ਅਤੇ ਸਿੰਘੂ ਸਰਹੱਦ 'ਤੇ ਖੇਤੀਬਾੜੀ ਕਨੂੰਨ ਦਾ ਵਿਰੋਧ ਕਰ ਰਹੇ ਹਨ। ਗਣਤੰਤਰ ਦਿਵਸ 'ਤੇ ਕਿਸਾਨਾਂ ਨੇ ਟਰੈਕਟਰ ਪਰੇਡ 'ਚ ਹਿੱਸਾ ਲਿਆ,ਪਰ ਪਰੇਡ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚ ਕਾਫੀ ਹੰਗਾਮਾ ਹੋਇਆ । ਦਿੱਲੀ ਪੁਲਿਸ ਨੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਬਾਰੇ FIR ਦਰਜ ਕੀਤੀ ਹੈ। ਇਸ ਵਿੱਚ 37 ਕਿਸਾਨ ਨੇਤਾਵਾਂ ਦੇ ਨਾਂ ਹਨ। ਇਸ FIR ਰਾਕੇਸ਼ ਟਿਕੈਤ ਦਾ ਨਾਮ ਵੀ ਸ਼ਾਮਲ ਹੈ ਤੇ ਇਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ। 

Related Stories