ਫਿਰ ਉਹ ਕਹਿਣਗੇ ਕੇ ਅਸੀਂ ਕਿਸਾਨਾਂ ਦੀ ਆਮਦਨ ਦੁਗਣੀ ਕਰ ਦਿੱਤੀ - ਸਾਬਕਾ ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਦੇਸ਼ ਦੇ ਸ਼ਿਰਫ 6 ਫੀਸਦੀ ਕਿਸਾਨ ਆਪਣੀ ਫਸਲ MSP ‘ਤੇ ਹੀ ਵੇਚ ਸਕਦੇ ਹਨ ।

P. Chidambaram

ਨਵੀਂ ਦਿੱਲੀ: ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਸਾਨੀ ਅੰਦੋਲਨ ਨੂੰ ਲੈ ਕਿ ਕੇਂਦਰ ਸਰਕਾਰ ‘ਤੇ ਨਿਸਾਨਾ ਸਾਧਦਿਆਂ ਕਿਹਾ ਕਿ ਫਿਰ ਉਹ ਦਾਅਵਾ ਕਰਨਗੇ ਕੇ ਕਿਸਾਨਾਂ ਨੂੰ MSP ਮਿਲ ਰਹੀ ਹੈ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰ ਦਿੱਤੀ ਹੈ । ਜਦ ਕਿ ਸੱਚਾਈ ਇਹ ਹੈ ਕਿ ਸ਼ਿਰਫ 6 ਫੀਸਦੀ ਕਿਸਾਨਾਂ ਨੂੰ ਹੀ MSP ਮਿਲਦੀ ਹੈ । ਦੇਸ਼ ਦੇ ਸ਼ਿਰਫ 6 ਫੀਸਦੀ ਕਿਸਾਨ ਆਪਣੀ ਫਸਲ MSP ‘ਤੇ ਹੀ ਵੇਚ ਸਕਦੇ ਹਨ ।