ਰਾਸ਼ਟਰੀ
1984 ਦੇ ਨਸਲਕੁਸ਼ੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ
650 ਮਾਮਲਿਆਂ ਵਿੱਚ ਸਿਰਫ਼ 39 ਨੂੰ ਸਜ਼ਾ
Kerala News: 4 ਬੱਚਿਆਂ ਦੀ ਮਾਂ ਨੇ 47 ਸਾਲ ਦੀ ਉਮਰ ਵਿੱਚ ਪਾਸ ਕੀਤੀ NEET ਦੀ ਪ੍ਰੀਖਿਆ
MBBS ਕਰ ਰਹੇ ਬੱਚਿਆਂ ਦੀਆਂ ਕਿਤਾਬਾਂ ਪੜ੍ਹ ਕੇ ਕੀਤੀ ਤਿਆਰੀ, ਜੁਆਨਾ ਅਬਦੁੱਲਾ ਡਾਕਟਰ ਘਰਵਾਲੇ ਤੋਂ ਲਈ ਸੇਧ
Kerala News: ਪੂਰੇ ਪ੍ਰਵਾਰ ਦੇ ਕਾਤਲ ਪਿਤਾ ਨੂੰ ਮੌਤ ਦੀ ਸਜ਼ਾ
ਜਾਇਦਾਦ ਨੂੰ ਲੈ ਕੇ ਦੋਸ਼ੀ ਨੇ ਪੁੱਤਰ, ਨੂੰਹ ਤੇ ਦੋ ਪੋਤੀਆਂ ਨੂੰ ਸਾੜਿਆ ਸੀ ਜ਼ਿੰਦਾ
ਮੁੰਬਈ ਪੁਲਿਸ ਨੇ ਐਕਟਿੰਗ ਸਟੂਡੀਓ 'ਚ ਬੰਧਕ ਬਣਾਏ 20 ਬੱਚਿਆਂ ਨੂੰ ਬਚਾਇਆ
ਆਰੋਪੀ ਰੋਹਿਤ ਆਰੀਆ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਹੜ੍ਹਾਂ 'ਤੇ ਚਰਚਾ ਕਰਵਾਉਣ ਨੂੰ ਲੈ ਕੇ ਹੋਇਆ ਭਾਰੀ ਹੰਗਾਮਾ
ਭਾਜਪਾ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਵਿਧਾਨ ਸਭਾ ਤੋਂ ਕੱਢਿਆ ਬਾਹਰ
Delhi News : ਰਾਸ਼ਟਰੀ ਰਾਜਧਾਨੀ ਵਿਚ ਗੰਭੀਰ ਪ੍ਰਦੂਸ਼ਣ, ਖ਼ਤਰਨਾਕ ਪੱਧਰ 'ਤੇ ਪਹੁੰਚੀ ਹਵਾ
Delhi News : ਆਨੰਦ ਵਿਹਾਰ ਵਿਚ ਹਵਾ ਦੀ ਗੁਣਵੱਤਾ 409 ਦਰਜ
ਦਿੱਲੀ 'ਚ ‘ਕਲਾਊਡ ਸੀਡਿੰਗ' ਰੋਕੀ, 3 ਟਰਾਇਲ ਫੇਲ੍ਹ
‘ਬੱਦਲਾਂ 'ਚ ਨਾਕਾਫ਼ੀ ਨਮੀ ਕਾਰਨ ਲਗਾਈ ਰੋਕ'
ਸਿੱਖ ਵਫ਼ਦ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਕੀਤੀ ਮੁਲਾਕਾਤ
15 ਨਵੰਬਰ ਨੂੰ ਗੁਰਦੁਆਰਾ ਮੱਟਨ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਬਾਰੇ ਕੀਤੀ ਚਰਚਾ
ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਦਿੱਤੀ 6 ਮਹੀਨੇ ਦੀ ਜ਼ਮਾਨਤ
ਨਾਬਾਲਗ ਨਾਲ ਜਬਰ ਜਨਾਹ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਆਸਾਰਾਮ
ਝਾਰਖੰਡ: ਪਿੰਡ ਸਾਹਪੁਰ ਦੇ ਛੱਪੜ 'ਚ ਡੁੱਬਣ ਕਾਰਨ 5 ਦੀ ਮੌਤ
ਝਾਰਖੰਡ 'ਚ ਛੱਠ ਤਿਉਹਾਰ ਮੌਕੇ 11 ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ