ਰਾਸ਼ਟਰੀ
ਭਾਰਤ-ਰੂਸ ਸਬੰਧਾਂ ਨੂੰ ਠੇਸ ਪਹੁੰਚਾਉਣ ਵਾਲੇ ਹੁਕਮ ਜਾਰੀ ਨਹੀਂ ਕਰਨਾ ਚਾਹੁੰਦੇ: ਸੁਪਰੀਮ ਕੋਰਟ
ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦਿਆਂ ਔਰਤ ਰੂਸੀ ਸਫ਼ਾਰਤਖ਼ਾਨੇ ਦੀ ਮਦਦ ਨਾਲ ਭਾਰਤ ਤੋਂ ਭੱਜ ਕੇ ਰੂਸ ਪਹੁੰਚੀ
ਭਾਜਪਾ ਸੰਸਦ ਮੈਂਬਰ ਪ੍ਰਵੀਨ ਖਾਂਡੇਲਵਾਲ ਨੇ ਨਵੀਂ ਦਿੱਲੀ ਦਾ ਨਾਂ ਬਦਲ ਕੇ ਇੰਦਰਪ੍ਰਸਥ ਰੱਖਣ ਦੀ ਕੀਤੀ ਮੰਗ
ਕਿਹਾ : ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵੀ ਬਦਲਿਆ ਜਾਵੇ ਨਾਂ
Andhra Pradesh News: ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ, 9 ਸ਼ਰਧਾਲੂਆਂ ਦੀ ਮੌਤ
Andhra Pradesh News: ਕਈ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ, ਮੌਕੇ 'ਤੇ ਰਾਹਤ ਤੇ ਬਚਾਅ ਕਾਰਜ ਜਾਰੀ
ਸਿੱਖ ਨਸਲਕੁਸ਼ੀ ਅਜ਼ਾਦ ਭਾਰਤ ਦੇ ਇਤਿਹਾਸ ਦੇ ਕਾਲੇ ਧੱਬੇ 'ਚੋਂ ਇਕ : ਹਰਦੀਪ ਸਿੰਘ ਪੁਰੀ
ਕਿਹਾ : 1984 ਦੇ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਮੇਰੀ ਰੂਹ ਕੰਬ ਜਾਂਦੀ ਹੈ
ਮੁੰਬਈ ਹਵਾਈ ਅੱਡੇ ਉਤੇ ਮਹਿਲਾ ਤੋਂ 47 ਕਰੋੜ ਦੀ ਕੋਕੀਨ ਜ਼ਬਤ
ਮਹਿਲਾ ਸ਼੍ਰੀਲੰਕਾ ਦੇ ਕੋਲੰਬੋ ਤੋਂ ਸਫ਼ਰ ਕਰਕੇ ਪਹੁੰਚੀ ਸੀ ਮੁੰਬਈ, ਜਾਂਚ ਦੌਰਾਨ ਨੌਂ ਥੈਲੇ ਕੀਤੇ ਬਰਾਮਦ
ਮੱਧ ਪ੍ਰਦੇਸ਼ ਵਿਚ ਖੰਘ ਦੀ ਦਵਾਈ ਨਾਲ ਜੁੜੀ ਇਕ ਹੋਰ ਮੌਤ
ਆਯੁਰਵੈਦਿਕ ਦਵਾਈ ਪੀਣ ਮਗਰੋਂ ਬੱਚੇ ਦੀ ਗਈ ਜਾਨ
ਚੱਕਰਵਾਤੀ ਤੂਫਾਨ ‘ਮੋਂਥਾ' ਕਾਰਨ ਤੇਲੰਗਾਨਾ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ
ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੋਈਆਂ ਮੌਤਾਂ
ਪਟੇਲ ਪੂਰੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ: ਮੋਦੀ
ਘੁਸਪੈਠ ਦੀਆਂ ਘਟਨਾਵਾਂ ਭਾਰਤ ਦੇ ਜਨਸੰਖਿਆ ਸੰਤੁਲਨ ਨੂੰ ਵਿਗਾੜ ਰਹੀਆਂ ਸਨ।
ਅਵਾਰਾ ਕੁੱਤਿਆਂ ਦਾ ਮਾਮਲਾ: ਮੁੱਖ ਸਕੱਤਰਾਂ ਵੱਲੋਂ ਵਰਚੁਅਲ ਤੌਰ 'ਤੇ ਪੇਸ਼ ਹੋਣ ਦੀ ਬੇਨਤੀ ਨੂੰ ਅਦਾਲਤ ਨੇ ਕੀਤਾ ਰੱਦ
3 ਨਵੰਬਰ ਨੂੰ ਸਾਰਿਆਂ ਸੂਬਿਆਂ ਤੇ ਯੂ.ਟੀ. ਦੇ ਮੁੱਖ ਸਕੱਤਰਾਂ ਨੂੰ ਪੇਸ਼ ਹੋਣ ਲਈ ਕਿਹਾ
PM Modi News : “ਇਹ ਸਰਦਾਰ ਪਟੇਲ ਦਾ ਹੈ ਭਾਰਤ, ਜੋ ਹਰ ਗਲਤ ਚੀਜ਼ ਦਾ ਦਿੰਦਾ ਹੈ ਜਵਾਬ”
ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ 150ਵੀਂ ਜੈਯੰਤੀ 'ਤੇ ਸ਼ਰਧਾਂਜਲੀ ਕੀਤੀ ਭੇਟ