ਰਾਸ਼ਟਰੀ
Bargari Sacrilege Case: ਅਯੁੱਧਿਆ 'ਚ ਨਜ਼ਰ ਆਇਆ ਬੇਅਦਬੀ ਕਾਂਡ ਦਾ ਭਗੌੜਾ ਪ੍ਰਦੀਪ ਕਲੇਰ!
ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਨਾਲ ਤਸਵੀਰਾਂ ਖਿਚਵਾਉਂਦਾ ਦਿਖਾਈ ਦਿਤਾ ਮੁਲਜ਼ਮ
Sia Godika: ਤਕਨੀਕੀ ਦਿੱਗਜਾਂ ਦੁਆਰਾ ਆਯੋਜਤ ਮੁਕਾਬਲੇ ’ਚ ਭਾਰਤ ਦੀ ਸੀਆ ਗੋਡਿਕਾ ਨੇ ਜਿੱਤਿਆ 400,000 ਡਾਲਰ ਦਾ ਇਨਾਮ
ਬੈਂਗਲੁਰੂ ਦੀ ਰਹਿਣ ਵਾਲਾ ਹੈ 17 ਸਾਲਾ ਸੀਆ ਗੋਡਿਕਾ
ਅਜੀਤ ਪਵਾਰ ਦਾ ਧੜਾ ਹੀ ਅਸਲ NCP ਹੈ: ਚੋਣ ਕਮਿਸ਼ਨ
ਸ਼ਰਦ ਪਵਾਰ ਨੂੰ ਅਪਣੀ ਪਾਰਟੀ ਦਾ ਨਵਾਂ ਨਾਂ ਅਤੇ ਚੋਣ ਨਿਸ਼ਾਨ ਰੱਖਣ ਲਈ ਕਿਹਾ ਗਿਆ
ਲਿਵ-ਇਨ ਰਿਲੇਸ਼ਨਸ਼ਿਪ ਦੀਆਂ ਦੁਖਦਾਈ ਕਹਾਣੀਆਂ 'ਤੇ ਇਕ ਝਾਤ, ਕਿਸ ਨੇ ਕਿਸ ਨੂੰ ਕਿਵੇਂ ਮਾਰਿਆ?
ਸ਼ਰਧਾ ਵਾਲਕਰ ਕਤਲ ਕੇਸ ਸਭ ਤੋਂ ਭਿਆਨਕ
1984 ਦੇ ਸਿੱਖ ਨਸਲਕੁਸ਼ੀ ਮਾਮਲਾ: ਕਮਲਨਾਥ ਵਿਰੁਧ ਦਾਇਰ ਪਟੀਸ਼ਨ ’ਤੇ ਰੀਪੋਰਟ ਦਾਇਰ ਕਰਨ ਲਈ SIT ਨੂੰ ਮਿਲਿਆ ਸਮਾਂ
27 ਜਨਵਰੀ, 2022 ਨੂੰ ਹਾਈ ਕੋਰਟ ਨੇ ਐੱਸ.ਆਈ.ਟੀ. ਨੂੰ ਪਟੀਸ਼ਨ ’ਤੇ ਸਥਿਤੀ ਰੀਪੋਰਟ ਦਾਇਰ ਕਰਨ ਲਈ ਕਿਹਾ ਸੀ
ਮੱਧ ਪ੍ਰਦੇਸ਼ : ਪਟਾਕਾ ਫੈਕਟਰੀ ’ਚ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਮੌਤ, 174 ਜ਼ਖਮੀ
ਭੋਪਾਲ ਤੋਂ 150 ਕਿਲੋਮੀਟਰ ਦੂਰ ਹਰਦਾ ਸ਼ਹਿਰ ’ਚ ਵਾਪਰਿਆ ਹਾਦਸਾ
Punjab news: ਪੰਜਾਬ ਅਤੇ ਹਰਿਆਣਾ ਦੇ ਸਰਕਾਰੀ ਹਸਪਤਾਲ ਮਰੀਜ਼ਾਂ ਦੇ ਬੋਝ ਹੇਠ ਦੱਬੇ, ਈ.ਐਸ.ਆਈ. ਹਸਪਤਾਲ ਖ਼ਾਲੀ
ਕਿਰਤ ਮੰਤਰਾਲੇ ਨੇ ਦਸਿਆ ਕਿ ਪੰਜਾਬ ਦੇ ਛੇ ਵੱਡੇ ਹਸਪਤਾਲਾਂ ਅਤੇ ਹਰਿਆਣਾ ਦੇ ਚਾਰ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਦੀ ਕਮੀ ਕਾਰਨ 60٪ ਬੈੱਡ ਖ਼ਾਲੀ ਪਏ ਰਹਿੰਦੇ ਹਨ
Hisar News: ਹਿਸਾਰ ਵਿਚ ਖੇਡ-ਖੇਡ 'ਚ ਫਾਂਸੀ 'ਤੇ ਲਟਕਿਆ ਬੱਚਾ, ਹੋਈ ਮੌਤ
ਦਰਵਾਜ਼ੇ 'ਤੇ ਬੰਨ੍ਹੀ ਰੱਸੀ ਗਲੇ 'ਚ ਆ ਪਈ, ਛੋਟੀ ਭੈਣ ਨਾਲ ਖੇਡ ਰਿਹਾ ਸੀ ਬੱਚਾ
ਹਿਮਾਚਲ 'ਚ ਸੈਲਾਨੀ ਨੂੰ ਲੱਭਣ 'ਤੇ 1 ਕਰੋੜ ਦਾ ਇਨਾਮ, 3 ਦਿਨ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ
ਇਨੋਵਾ ਗੱਡੀ ਸਮੇਤ ਸਤਲੁਜ 'ਚ ਡਿੱਗਿਆ ਸੀ ਵਿਅਕਤੀ
Rahul Gandhi: ਰਾਹੁਲ ਗਾਂਧੀ ਨੇ ਕੁੱਤੇ ਦੀ ਥਾਲੀ 'ਚੋਂ ਬਿਸਕੁਟ ਚੁੱਕ ਕੇ ਕਾਂਗਰਸੀ ਆਗੂ ਨੂੰ ਦਿੱਤਾ, ਭਾਜਪਾ ਦਾ ਦਾਅਵਾ
ਰਾਹੁਲ ਗਾਂਧੀ ਨੇ ਵੀ ਦਿੱਤਾ ਜਵਾਬ