ਰਾਸ਼ਟਰੀ
ਪ੍ਰੈਸ ਕੌਂਸਲ ਨੇ ਅਖ਼ਬਾਰਾਂ ਨੂੰ ਜਾਰੀ ਕੀਤੀ ਨਵੀਂ ਚੇਤਾਵਨੀ, ਪੜ੍ਹੋ ਕੀ?
ਕਿਹਾ, ਨੌਕਰੀ ਦੇ ਇਸ਼ਤਿਹਾਰਾਂ ਦੇਣ ਵਾਲੀਆਂ ਕੰਪਨੀਆਂ ਦੀ ਸਾਖ ਤਸਦੀਕ ਕਰੋ
ਨਵੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਨਿਆਂ ਪ੍ਰਣਾਲੀ ਨੂੰ ਵਧੇਰੇ ਲਚਕਦਾਰ ਹੋਣ ਦੀ ਲੋੜ: ਪ੍ਰਧਾਨ ਮੰਤਰੀ ਮੋਦੀ
ਤਕਨਾਲੋਜੀ ਨਿਆਂ ਦਾ ਤਾਕਤਵਰ ਜ਼ਰੀਆ ਬਣੇ ਕੇ ਉੱਭਰਿਆ ਹੈ: ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ
ਹਿਮਾਚਲ : ਦੋ ਦਿਨਾਂ ਦੀ ਬਰਫਬਾਰੀ ਤੋਂ ਬਾਅਦ ਚਾਰ ਕੌਮੀ ਰਾਜਮਾਰਗਾਂ ਸਮੇਤ 500 ਤੋਂ ਵੱਧ ਸੜਕਾਂ ਬੰਦ
ਸੂਬੇ ’ਚ 31 ਜਨਵਰੀ ਅਤੇ 1 ਫਰਵਰੀ ਨੂੰ ਕਈ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ
ਆਬਕਾਰੀ ਮਾਮਲੇ ’ਚ ਸੰਮਨ ਦਾ ਜਵਾਬ ਨਾ ਦੇਣ ’ਤੇ ਈ.ਡੀ. ਨੇ ਕੇਜਰੀਵਾਲ ਵਿਰੁਧ ਸ਼ਿਕਾਇਤ ਦਰਜ ਕੀਤੀ
ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.), 2002 ਦੀ ਧਾਰਾ 50 ਦੀ ਪਾਲਣਾ ਨਾ ਕਰਨ ਲਈ ਇਕ ਨਵੀਂ ਸ਼ਿਕਾਇਤ ਮਿਲੀ ਹੈ
ਬਿਹਾਰ 'ਚ ਹੋਈ ਵਿਭਾਗਾਂ ਦੀ ਵੰਡ, ਨਿਤੀਸ਼ ਕੁਮਾਰ ਨੇ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ
ਵਿੱਤ ਅਤੇ ਸਿਹਤ ਵਿਭਾਗ ਭਾਜਪਾ ਨੂੰ ਦਿੱਤੇ
PM ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦਿਤਾ, ‘ਸਬਕਾ ਸੱਤਿਆਨਾਸ਼’ ਕੀਤਾ: ਖੜਗੇ
‘‘ਇਹ ਲੋਕ (ਭਾਜਪਾ) ਕਹਿੰਦੇ ਹਨ ਕਿ ਭਾਜਪਾ ਸਿਧਾਂਤਾਂ ਦੀ ਪਾਰਟੀ ਹੈ। ਇਹ ਕਿਸ ਤਰ੍ਹਾਂ ਦਾ ਸਿਧਾਂਤ ਹੈ?
ਦਿੱਲੀ ਪੁਲਿਸ ਨੇ ਪੰਜ ਘੰਟੇ ਤਕ ਚੱਲੇ ਨਾਟਕੀ ਘਟਨਾਕ੍ਰਮ ਮਗਰੋਂ ਕੇਜਰੀਵਾਲ ਨੂੰ ਨੋਟਿਸ ਤਾਮੀਲ ਕਰਵਾਇਆ
ਭ੍ਰਿਸ਼ਟਾਚਾਰ ਦੇ ‘ਬੇਤਾਜ ਬਾਦਸ਼ਾਹ’ ਕੇਜਰੀਵਾਲ ਹਮੇਸ਼ਾ ਜਾਂਚ ਤੋਂ ਭੱਜਦੇ ਰਹੇ ਹਨ : ਭਾਜਪਾ
ਤਾਜ ਮਹਿਲ ’ਚ ਉਰਸ ਕਰਨ ਵਿਰੁਧ ਅਦਾਲਤ ’ਚ ਪਟੀਸ਼ਨ ਦਾਇਰ
ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਤਿੰਨ ਰੋਜ਼ਾ ਉਰਸ ਇਸ ਸਾਲ 6 ਤੋਂ 8 ਫਰਵਰੀ ਤਕ ਕੀਤਾ ਜਾਵੇਗਾ
Union minister Meenakshi Lekhi: ਦਰਸ਼ਕਾਂ ਵਲੋਂ ‘ਭਾਰਤ ਮਾਤਾ ਕੀ ਜੈ’ ਨਾ ਬੋਲਣ ’ਤੇ ਭੜਕੀ ਕੇਂਦਰੀ ਮੰਤਰੀ
ਸਮਾਗਮ ਵਾਲੀ ਥਾਂ ਤੋਂ ਬਾਹਰ ਜਾਣ ਲਈ ਕਿਹਾ
Maharashtra BJP MLA Arrested: ਸ਼ਿਵ ਸੈਨਾ ਨੇਤਾ ’ਤੇ ਗੋਲੀ ਚਲਾਉਣ ਦੇ ਦੋਸ਼ ’ਚ ਭਾਜਪਾ ਵਿਧਾਇਕ ਗ੍ਰਿਫ਼ਤਾਰ
ਕਿਹਾ, ਬੇਟੇ ਨੂੰ ਥਾਣੇ ’ਚ ਕੁੱਟਿਆ ਜਾ ਰਿਹਾ ਸੀ, ਇਸ ਲਈ ਗੋਲੀ ਚਲਾ ਦਿਤੀ