ਰਾਸ਼ਟਰੀ
ਸੀਬੀਆਈ ਨੇ ਏਅਰ ਇੰਡੀਆ ਦੇ ਸਾਬਕਾ ਸੀਐਮਡੀ, ਆਈਬੀਐਮ, ਐਸਏਪੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ
ਸੀ.ਵੀ.ਸੀ. ਦੀ ਜਾਂਚ ਵਿਚ ਪਹਿਲੀ ਨਜ਼ਰ ਵਿਚ ਸਾੱਫਟਵੇਅਰ ਦੀ ਖਰੀਦ ਵਿਚ ਪ੍ਰਕਿਰਿਆਤਮਕ ਬੇਨਿਯਮੀਆਂ ਪਾਈਆਂ ਗਈਆਂ ਹਨ।
ਕੇਰਲ : ਬਿੱਲੀ ਦਾ ਕੱਚਾ ਮਾਸ ਖਾਂਦਾ ਮਿਲਿਆ ਪੰਜ ਦਿਨਾਂ ਤੋਂ ਭੁੱਖਾ ਨੌਜੁਆਨ
ਪੁਲਿਸ ਨੇ ਦਸਿਆ ਕਿ ਨੌਜੁਆਨ ਅਸਾਮ ਦੇ ਧੁਬਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਅਪਰਾਧੀ ਸਰਹੱਦਾਂ ਦੀ ਪ੍ਰਵਾਹ ਨਹੀਂ ਕਰਦੇ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਸਰਹੱਦਾਂ ਨੂੰ ਰੁਕਾਵਟਾਂ ਨਾ ਮੰਨਣ : ਅਮਿਤ ਸ਼ਾਹ
ਕਿਹਾ, ਤਿੰਨ ਨਵੇਂ ਅਪਰਾਧਕ ਨਿਆਂ ਕਾਨੂੰਨ ਲਾਗੂ ਹੋਣ ਮਗਰੋਂ ਲੋਕ ਐਫ.ਆਈ.ਆਰ. ਦਰਜ ਹੋਣ ਦੇ ਤਿੰਨ ਸਾਲਾਂ ਦੇ ਅੰਦਰ ਹਾਈ ਕੋਰਟ ਦੇ ਪੱਧਰ ਤਕ ਨਿਆਂ ਪ੍ਰਾਪਤ ਕਰ ਸਕਣਗੇ
ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਦੋਸ਼ਾਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਵੀ ਨੋਟਿਸ ਦਿਤਾ
ਪਹਿਲੀ ਵਾਰੀ ਘਰ ਨਹੀਂ ਮਿਲੇ ‘ਆਪ’ ਆਗੂ ਤਾਂ ਦੁਪਹਿਰ ਮੁੜ ਪੁੱਜੀ ਦਿੱਲੀ ਪੁਲਿਸ
ਆਮਦਨ ਟੈਕਸ ਵਿਭਾਗ ’ਚ 12,000 ਅਸਾਮੀਆਂ ਖਾਲੀ, ਨਿਯੁਕਤੀ ਲਈ ਚੁਕੇ ਜਾ ਰਹੇ ਕਦਮ : CBDT ਮੁਖੀ
ਕਿਹਾ, ਬਜਟ ’ਚ ਛੋਟੇ ਟੈਕਸ ਬਕਾਇਆ ਮਾਫ਼ੀ ਦੀ ਯੋਜਨਾ ਹੇਠ 1 ਲੱਖ ਤੋਂ ਵੱਧ ਟੈਕਸ ਮਾਫ਼ ਨਹੀਂ ਕੀਤਾ ਜਾਵੇਗਾ
PayTM Payments Bank ’ਤੇ ਪਾਬੰਦੀ ਦਾ ਕੀ ਅਸਰ ਪਵੇਗਾ? ਸਮਝੋ ਪੂਰਾ ਮਾਮਲਾ
RBI ਨੇ ਇਸ ਤੋਂ ਪਹਿਲਾਂ 11 ਮਾਰਚ, 2022 ਨੂੰ ਤੁਰਤ ਪ੍ਰਭਾਵ ਨਾਲ PPBL ਨੂੰ ਨਵੇਂ ਗਾਹਕ ਜੋੜਨ ਤੋਂ ਰੋਕ ਦਿਤਾ ਸੀ।
ਚਿਲੀ ਦੇ ਜੰਗਲਾਂ ’ਚ ਲੱਗੀ ਅੱਗ, 46 ਲੋਕਾਂ ਦੀ ਮੌਤ
ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ
Shah Mahmood Qureshi: ਪਾਕਿਸਤਾਨ ਦੀ ਅਦਾਲਤ ਨੇ ਕੁਰੈਸ਼ੀ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿਤਾ
ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ (67) ਨੂੰ ਅਜਿਹੇ ਸਮੇਂ ਅਯੋਗ ਕਰਾਰ ਦਿਤਾ ਗਿਆ ਹੈ ਜਦੋਂ ਦੇਸ਼ ਵਿਚ 8 ਫਰਵਰੀ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ।
ਠੱਗ ਨੇ ਖ਼ੁਦ ਨੂੰ 1800 ਕਰੋੜ ਦਾ ਮਾਲਕ ਦੱਸ ਕੇ 8 ਹਜ਼ਾਰ ਲੋਕਾਂ ਨਾਲ ਮਾਰੀ ਠੱਗੀ, ਕੀ ਹੈ ਕਹਾਣੀ?
ਠੱਗ ਨੇ ਕੀਤਾ 200 ਦਿਨਾਂ 'ਚ ਕਰੋੜਪਤੀ ਬਣਾਉਣ ਦਾ ਦਾਅਵਾ
Nirmala Sitharaman: ਬੈਂਕ ਸੰਕਟ 'ਚ ਸਨ ਪਰ ਸਾਬਕਾ ਗਵਰਨਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ - ਵਿੱਤ ਮੰਤਰੀ
ਸਾਬਕਾ ਗਵਰਨਰ ਨੂੰ ਪਹਿਲਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਹਰ ਵਾਰ ਬੋਲਣ ਵੇਲੇ ਅਰਥ ਸ਼ਾਸਤਰੀ ਹਨ ਜਾਂ ਕੀ ਉਹ ਕਿਸੇ ਸਿਆਸਤਦਾਨ ਦੀ ਟੋਪੀ ਪਹਿਨ ਕੇ ਬੋਲਦੇ ਹਨ।