ਰਾਸ਼ਟਰੀ
Gwalior Suicide News: ਗਵਾਲੀਅਰ 'ਚ ਪ੍ਰਾਪਰਟੀ ਡੀਲਰ ਨੇ ਪ੍ਰਵਾਰ ਸਮੇਤ ਕੀਤੀ ਖ਼ੁਦਕੁਸ਼ੀ
Gwalior Suicide News: ਸੁਸਾਈਡ ਨੋਟ 'ਚ ਕਾਰੋਬਾਰੀ ਪਾਰਟਨਰ 'ਤੇ ਤੰਗ ਪਰੇਸ਼ਾਨ ਦਾ ਲਗਾਇਆ ਆਰੋਪ
National News: ‘ਦਲਿਤ’ ਸਰਪੰਚ ਨੂੰ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਉਣ ਤੋਂ ਰੋਕਿਆ; ਪੰਚਾਇਤ ਵਿਭਾਗ ਦਾ ਕਰਮਚਾਰੀ ਬਰਖ਼ਾਸਤ
ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਨਾਲ ਦਲਿਤ ਹੋਣ ਕਾਰਨ ਭੇਦਭਾਵ ਕੀਤਾ ਗਿਆ।
Pope Francis: ਸ਼ਰਾਬ ਨੂੰ ਪੋਪ ਫਰਾਂਸਿਸ ਨੇ ਦੱਸਿਆ 'God Gift', ਪੜ੍ਹੋ ਹੋਰ ਕੀ ਕਿਹਾ?
ਉਨ੍ਹਾਂ ਇਹ ਵੀ ਕਿਹਾ ਕਿ ਸ਼ਰਾਬ ਦਾ ਸੇਵਨ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
Mann Ki Baat: ਅਯੁੱਧਿਆ 'ਚ ਰਾਮਲਲਾ ਦੀ ਪ੍ਰਾਣ ਪ੍ਰਤੀਸ਼ਠਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਜੋੜਿਆ: ਪੀਐੱਮ ਮੋਦੀ
ਭਾਰਤੀ ਸੰਵਿਧਾਨ ਦੀ ਮੂਲ ਕਾਪੀ ਦੇ ਤੀਜੇ ਅਧਿਆਏ ਵਿਚ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ
Himachal Pradesh News: ਸਰਕਾਰੀ ਬੱਸ 'ਚ ਔਰਤ ਨਾਲ ਬਲਾਤਕਾਰ, ਡਰਾਈਵਰ ਨੇ ਮਿਲਣ ਦੇ ਬਹਾਨੇ ਬੁਲਾ ਕੇ ਕੀਤਾ ਕੁਕਰਮ
Himachal Pradesh News: ਕਰੀਬ 2 ਮਹੀਨੇ ਬਾਅਦ ਪੀੜਤ ਔਰਤ ਨੇ ਪੁਲਿਸ ਨੂੰ ਮਾਮਲਾ ਕਰਵਾਇਆ ਦਰਜ
Nitish Kumar: ਬਿਹਾਰ ਦੇ CM ਨਿਤੀਸ਼ ਕੁਮਾਰ ਨੇ CM ਅਹੁਦੇ ਤੋਂ ਦਿੱਤਾ ਅਸਤੀਫ਼ਾ, ਵਿਜੇ ਸਿਨਹਾ ਬਣ ਸਕਦੇ ਨੇ ਉਪ ਮੁੱਖ ਮੰਤਰੀ
ਨਿਤੀਸ਼ ਕੁਮਾਰ ਨੇ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
Sudheendra Kulkarni: 'ਅੰਬੇਡਕਰ ਨਹੀਂ, ਨਹਿਰੂ ਨੇ ਸੰਵਿਧਾਨ 'ਚ ਜ਼ਿਆਦਾ ਯੋਗਦਾਨ ਪਾਇਆ'- ਸੁਧੇਂਦਰ ਕੁਲਕਰਨੀ
ਭਾਜਪਾ ਨੇ ਕਿਹਾ ਦਲਿਤ ਵਿਰੋਧੀ ਸੋਚ
Harmohan Dhawan Death News: ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
Harmohan Dhawan Death News: 83 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਭਾਜਪਾ ਨੇ 7 ਵਿਧਾਇਕਾਂ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ, 'ਆਪ' ਸਰਕਾਰ ਨੂੰ ਡੇਗਣ ਦੀ ਹੋ ਰਹੀ ਹੈ ਕੋਸ਼ਿਸ਼- CM ਕੇਜਰੀਵਾਲ
ਕੇਜਰੀਵਾਲ ਮੁਤਾਬਕ ਭਾਜਪਾ ਨੇ ‘ਆਪ’ ਦੇ 7 ਵਿਧਾਇਕਾਂ ਨੂੰ ਕਿਹਾ ਹੈ ਕਿ 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ
ਅਡਾਨੀ ਗਰੁੱਪ ਦੀ ਕੰਪਨੀ ਫਰਵਰੀ ਤੋਂ ਧਾਰਾਵੀ 'ਚ ਕਰੇਗੀ ਸਰਵੇ, ਲੋਕਾਂ ਨੂੰ ਮਿਲਣਗੇ ਮੁਫ਼ਤ ਮਕਾਨ
ਝੁੱਗੀਆਂ 'ਚ ਰਹਿੰਦੇ ਹਨ 10 ਲੱਖ ਲੋਕ, 2000 ਤੋਂ ਪਹਿਲਾਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਮਿਲਣਗੇ ਮੁਫ਼ਤ ਮਕਾਨ