ਰਾਸ਼ਟਰੀ
ਹਿਮਾਚਲ 'ਚ ਬਰਫ਼ਬਾਰੀ ਨਾ ਹੋਣ ਦੇ ਮਾੜੇ ਪ੍ਰਭਾਵ, ਪੰਜਾਬ-ਹਰਿਆਣਾ ਅਤੇ ਰਾਜਸਥਾਨ ਹੋਣਗੇ ਪ੍ਰਭਾਵਿਤ
ਪਾਣੀ ਲਈ ਪਵੇਗਾ ਰੌਲਾ, ਬਿਜਲੀ ਉਤਪਾਦਨ 70% ਘਟਿਆ
ਕਲਕੱਤਾ ਹਾਈ ਕੋਰਟ ਦੇ ਦੋ ਜੱਜਾਂ 'ਚ ਟਕਰਾਅ, ਸੁਪਰੀਮ ਕੋਰਟ ਵਿਚ ਪਹੁੰਚਿਆ ਮਾਮਲਾ
ਇੱਕ ਨੇ ਦੂਜੇ ਉੱਤੇ ਸਿਆਸੀ ਪਾਰਟੀ ਲਈ ਕੰਮ ਕਰਨ ਦਾ ਦੋਸ਼ ਲਾਇਆ
ਗਣਤੰਤਰ ਦਿਵਸ ਪਰੇਡ 'ਚ ਵਾਪਸ ਆਈ ਰਾਸ਼ਟਰਪਤੀ ਦੀ ਬੱਗੀ, ਸਿੱਕਾ ਉਛਾਲ ਕੇ ਪਾਕਿਸਤਾਨ ਤੋਂ ਜਿੱਤੀ ਸੀ ਇਹ ਬੱਗੀ
ਇਹ ਬੱਗੀ 40 ਸਾਲਾਂ ਦੇ ਵਕਫ਼ੇ ਬਾਅਦ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਰਾਸ਼ਟਰਪਤੀ ਦੀ ਗੱਡੀ ਵਜੋਂ ਵਾਪਸ ਪਰਤ ਆਈ ਹੈ,
Divya Pahuja: ਦਿਵਿਆ ਦਾ ਸੱਤਵਾਂ ਦੋਸ਼ੀ ਗ੍ਰਿਫ਼ਤਾਰ, 50 ਹਜ਼ਾਰ ਦਾ ਇਨਾਮੀ ਮੁਲਜ਼ਮ ਰਵੀ ਬੰਗਾ ਕਾਬੂ
ਹੁਣ ਹੋਵੇਗਾ ਮਾਡਲ ਦੀ ਮੌਤ ਦੇ ਲੁਕੇ ਰਾਜ਼ ਦਾ ਖੁਲਾਸਾ
ਭਾਨਾ ਸਿੱਧੂ ਇਕ ਹੋਰ ਕੇਸ ’ਚ ਮੁੜ ਗ੍ਰਿਫਤਾਰ, ਜਾਣੋ ਪਟਿਆਲਾ ਪੁਲਿਸ ਨੇ ਐਫ਼.ਆਈ.ਆਰ. ’ਚ ਕੀ ਲਿਖਿਆ
ਪਟਿਆਲਾ ਪੁਲਿਸ ਨੇ ਸੋਨੇ ਦੀ ਚੇਨ ਖੋਹਣ ਦੇ ਇਲਜ਼ਾਮ ’ਚ ਕੀਤਾ ਗ੍ਰਿਫ਼ਤਾਰ
ਦੋ ਮਹੀਨਿਆਂ ਤੋਂ ਜਾਰੀ ਖੁਸ਼ਕ ਮੌਸਮ ਖ਼ਤਮ, ਪਹਾੜਾਂ ’ਤੇ ਹੋਈ ਹਲਕੀ ਬਰਫਬਾਰੀ
ਮੌਸਮ ਵਿਗਿਆਨੀਆਂ ਨੇ 31 ਜਨਵਰੀ ਤਕ ਵਾਦੀ ’ਚ ਕੁੱਝ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ
ਅਨੰਤ ਸੂਤਰ: ਕਰਤਵਿਆ ਪਥ ’ਤੇ 1,900 ਸਾੜੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ
ਕੇਂਦਰੀ ਸਭਿਆਚਾਰ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ‘ਅਨੰਤ ਸੂਤਰ’ ਸਾੜੀ ਨੂੰ ਸ਼ਰਧਾਂਜਲੀ ਹੈ। ਇਹ ਸਾੜੀ ਫੈਸ਼ਨ ਦੀ ਦੁਨੀਆਂ ਨੂੰ ਭਾਰਤ ਦਾ ਵੱਡਾ ਤੋਹਫਾ ਹੈ।
ਗਣਤੰਤਰ ਦਿਵਸ: ਮਹਿਲਾ ਫ਼ੌਜੀਆਂ ਨੇ ਮੋਟਰਸਾਈਕਲਾਂ ’ਤੇ ਪ੍ਰਦਰਸ਼ਨ ਕਰ ਕੇ ‘ਨਾਰੀ ਸ਼ਕਤੀ’ ਦਾ ਪ੍ਰਦਰਸ਼ਨ ਕੀਤਾ
ਕਰਤਵਿਆ ਪਥ ’ਤੇ ਭਾਰਤ ਦੀ ਫੌਜੀ ਸ਼ਕਤੀ ਅਤੇ ਨਾਰੀ ਸ਼ਕਤੀ ਦੀ ਸ਼ਾਨਦਾਰ ਝਲਕ
ਗਣਤੰਤਰ ਦਿਵਸ: ਫੌਜ ਦੀ ਸਿੱਖ ਰੈਜੀਮੈਂਟ ਨੇ ਕਰਤਵਿਆ ਪਥ ’ਤੇ ਮਾਰਚ ਕੀਤਾ, ਜਾਣੋ ਮਾਣਮੱਤਾ ਇਤਿਹਾਸ
ਕੈਪਟਨ ਚਿਨਮਯ ਸ਼ੇਖਰ ਤਪਸਵੀ ਦੀ ਅਗਵਾਈ ਹੇਠ ਕੁਮਾਉਂ ਰੈਜੀਮੈਂਟ ਦੀ ਇਕ ਟੁਕੜੀ ਨੇ ਹਿੱਸਾ ਲਿਆ
75ਵੇਂ ਗਣਤੰਤਰ ਦਿਵਸ ’ਤੇ ਮਹਿਲਾ ਸ਼ਕਤੀ, ਅਮੀਰ ਸਭਿਆਚਾਰਕ ਵਿਰਾਸਤ ਅਤੇ ਫੌਜੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ
ਰਾਸ਼ਟਰਪਤੀ ਮੁਰਮੂ ਨੇ ਗਣਤੰਤਰ ਦਿਵਸ ’ਤੇ ਕੌਮੀ ਝੰਡਾ ਲਹਿਰਾਇਆ, ਮੈਕਰੋਨ ਸ਼ਾਨਦਾਰ ਸਮਾਰੋਹ ਦੇ ਗਵਾਹ ਬਣੇ