ਰਾਸ਼ਟਰੀ
Stampede at BJP event: ਨਾਗਪੁਰ ’ਚ ਭਾਜਪਾ ਦੇ ਪ੍ਰੋਗਰਾਮ ’ਚ ਭਾਜੜ ਮਚੀ, ਔਰਤ ਦੀ ਮੌਤ
ਸਮਾਗਮ ਵਾਲੀ ਥਾਂ ’ਤੇ ਮਜ਼ਦੂਰਾਂ ਨੂੰ ਭਾਂਡੇ ਵੰਡੇ ਜਾ ਰਹੇ ਸਨ
ਪ੍ਰਧਾਨ ਮੰਤਰੀ ਮੋਦੀ ਨੇ ਸੇਲਾ ਸੁਰੰਗ ਸਮੇਤ 55 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਵੇਖੋ ਤਸਵੀਰਾਂ
ਰਣਨੀਤਕ ਰੂਪ ’ਚ ਮਹੱਤਵਪੂਰਨ ਸੇਲਾ ਸੁਰੰਗ ਦੁਨੀਆਂ ਦੀ ਸਭ ਤੋਂ ਲੰਮੀ ਦੋ ਲੇਨ ਦੀ ਸੁਰੰਗ ਹੈ
CJI Chandrachud News ਦੇਸ਼ ’ਚ ਬਰਾਬਰੀ ਕਾਇਮ ਰੱਖਣ ਲਈ ਆਪਸੀ ਭਾਈਚਾਰਾ ਜ਼ਰੂਰੀ: ਚੀਫ਼ ਜਸਟਿਸ
ਜਸਟਿਸ ਚੰਦਰਚੂੜ ਨੇ ਕਿਹਾ ਕਿ ਜੇਕਰ ਲੋਕ ਇਕ-ਦੂਜੇ ਨਾਲ ਲੜਦੇ ਹਨ ਤਾਂ ਦੇਸ਼ ਕਿਵੇਂ ਅੱਗੇ ਵਧੇਗਾ?
NOTA News: ਰੱਦ ਕਰਨ ਦੀ ਤਾਕਤ ਤੋਂ ਬਗ਼ੈਰ ‘ਨੋਟਾ’ ਅਰਥਹੀਣ: ਮਾਹਰ
ਹਰਾਂ ਦਾ ਮੰਨਣਾ ਹੈ ਕਿ ਇਹ (ਨੋਟਾ) ਦੰਦ ਰਹਿਤ ਸ਼ੇਰ ਵਰਗਾ ਹੈ ਕਿਉਂਕਿ ਇਹ ਨਤੀਜਿਆਂ ਨੂੰ ਪ੍ਰਭਾਵਤ ਨਹੀਂ ਕਰਦਾ।
ਆਂਧਰਾ ਪ੍ਰਦੇਸ਼ ’ਚ ਭਾਜਪਾ, ਟੀ.ਡੀ.ਪੀ. ਤੇ ਜਨਸੈਨਾ ਪਾਰਟੀ ਵਿਚਕਾਰ ਗੱਠਜੋੜ ’ਤੇ ਸਹਿਮਤੀ ਬਣੀ
ਭਾਜਪਾ ਅਤੇ ਟੀ.ਡੀ.ਪੀ. ਦਾ ਇਕੱਠਾ ਹੋਣਾ ਦੇਸ਼ ਅਤੇ ਰਾਜ ਲਈ ਲਾਭਦਾਇਕ : ਚੰਦਰਬਾਬੂ ਨਾਇਡੂ
OTA News : ਭਾਰਤ ਦੇ ਸੁਰੱਖਿਆ ਦ੍ਰਿਸ਼ ’ਚ ਬਹੁ-ਪੱਖੀ ਖਤਰੇ ਸ਼ਾਮਲ ਹਨ: ਏਅਰ ਚੀਫ ਮਾਰਸ਼ਲ
OTA News : ਨਵੀਂ ਤਕਨਾਲੋਜੀ ਜੰਗ ਦੇ ਮੈਦਾਨ ’ਚ ਬੁਨਿਆਦੀ ਬਦਲਾਅ ਆ ਰਿਹਾ
‘ਚੋਣਾਂ ’ਚ ਤਾਂ ਤੂੰ ਮੈਨੂੰ ਬਹੁਤ ਗਾਲ੍ਹਾਂ ਕਢੀਆਂ ਪਰ ਹੁਣ...’, ਪੁਰਾਣੇ ਸਿਆਸੀ ਵਿਰੋਧੀਆਂ ਦੇ ਹਾਸੇ-ਠੱਠੇ ਦਾ ਵੀਡੀਉ ਵਾਇਰਲ
ਕਾਂਗਰਸ ਨੇਤਾ ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਗਜੇਂਦਰ ਰਾਜੂਖੇੜੀ ਭਾਜਪਾ ’ਚ ਸ਼ਾਮਲ
Gaza News : ਫਲਸਤੀਨ ’ਚ ਜਹਾਜ਼ ਦਾ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਲੋਕਾਂ ’ਤੇ ਡਿੱੱਗੇ ਬਕਸੇ, 5 ਦੀ ਮੌਤ
Gaza News : ਰਫਿਊਜੀ ਕੈਂਪ ਨੇੜੇ ਵਾਪਰਿਆ ਹਾਦਸਾ ਰਾਹਤ ਸਮੱਗਰੀ ਲੈਣ ਲਈ ਹਜ਼ਾਰਾਂ ਲੋਕ ਸੀ ਮੌਜੂਦ
Uttar Pradesh: ਹੋਸਟਲ ਵਿਚ ਵਰਤ ਵਾਲਾ ਖਾਣਾ ਖਾਣ ਤੋਂ ਬਾਅਦ 76 ਵਿਦਿਆਰਥੀ ਹੋਏ ਬਿਮਾਰ
Uttar Pradesh: ਹਾਲਤ ਗੰਭੀਰ ਹੋਣ ਤੋਂ ਬਾਅਦ ਬੱਚਿਆਂ ਨੂੰ ਹਸਪਤਾਲ ਕਰਵਾਇਆ ਭਰਤੀ
Rajasthan Constable Murder: ਰਾਜਸਥਾਨ ਦੇ ਸਿਰੋਹੀ 'ਚ ਪੁਲਿਸ ਕਾਂਸਟੇਬਲ ਦੀ ਚਾਕੂ ਮਾਰ ਕੇ ਹੱਤਿਆ
ਮੁੱਖ ਮੰਤਰੀ ਭਜਨਲਾਲ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ।