ਰਾਸ਼ਟਰੀ
ਫ਼ੌਜੀਆਂ ਨੂੰ ਵਾਪਸ ਲੈਣ ਆਇਆ ਮਿਆਂਮਾਰ ਦਾ ਜਹਾਜ਼ ਮਿਜ਼ੋਰਮ ਹਵਾਈ ਅੱਡੇ ’ਤੇ ਹੋਇਆ ਦੋ ਟੋਟੇ, ਅੱਠ ਜਣੇ ਜ਼ਖ਼ਮੀ
184 ਫ਼ੌਜੀਆਂ ਨੂੰ ਵਾਪਸ ਭੇਜਿਆ ਗਿਆ, 92 ਹੋਰ ਫ਼ੌਜੀ ਭੇਜੇ ਜਾਣ ਦੀ ਤਿਆਰੀ
‘ਭਾਰਤ ਜੋੜੇ ਨਿਆਂ ਯਾਤਰਾ’ ਨੂੰ ਗੁਹਾਟੀ ਸ਼ਹਿਰ ’ਚ ਦਾਖਲ ਹੋਣ ਤੋਂ ਰੋਕਿਆ ਗਿਆ, ਕਾਂਗਰਸੀਆਂ ਨੇ ਤੋੜੇ ਬੈਰੀਕੇਡ
ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਕਿਹਾ, ‘ਅਸੀਂ ਬੈਰੀਕੇਡ ਤੋੜੇ ਪਰ ਕਾਨੂੰਨ ਨਹੀਂ ਤੋੜਾਂਗੇ’
48,500 ਸਾਲਾਂ ਤੋਂ ਬਰਫ਼ ਵਿਚ ਦਬਿਆ Zombie Virus ਮਚਾਏਗਾ ਤਬਾਹੀ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ
ਰੋਟਰਡੈਮ ਵਿਚ ਇਰੈਸਮਸ ਮੈਡੀਕਲ ਸੈਂਟਰ ਦੇ ਵਾਇਰੋਲੋਜਿਸਟ ਮੈਰੀਅਨ ਕੋਪਮੈਨਸ ਨੇ ਪਰਮਾਫ੍ਰੌਸਟ ਦੇ ਅੰਦਰ ਅਣਜਾਣ ਜੋਖਮਾਂ ਬਾਰੇ ਜਾਣਕਾਰੀ ਦਿੱਤੀ ਹੈ।
Dushyant Chautala: ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਬਣੇ ਪਿਤਾ, ਦੇਖੋ ਪੋਸਟ ਪਾ ਕੇ ਕੀ ਕਿਹਾ?
ਸਾਡੇ ਘਰ ਬੇਟੀ ਨੇ ਜਨਮ ਲਿਆ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। - ਦੁਸ਼ਯੰਤ ਚੌਟਾਲਾ
Death News: ਸ੍ਰੀ ਰਾਮ ਦੇ ਪੈਰਾਂ 'ਚ ਡਿੱਗਣ ਵਾਲੇ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਕਲਾਕਾਰ ਦੀ ਸਟੇਜ 'ਤੇ ਮੌਤ
ਮਰਨ ਵਾਲਾ ਕਲਾਕਾਰ ਹਰੀਸ਼ ਮਹਿਤਾ ਹੈ। ਉਹ 25 ਸਾਲਾਂ ਤੋਂ ਰਾਮਲੀਲਾ ਵਿਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਸਨ1-
Devinderpal Bhullar: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਨਹੀਂ ਹੋਈ ਮੁਆਫ਼, 46 ’ਚੋਂ 14 ਦੀ ਸਜ਼ਾ ਮੁਆਫ਼ੀ ਦੀ ਅਪੀਲ ਮਨਜ਼ੂਰ
ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੇ 19 ਜਨਵਰੀ ਨੂੰ ਇਸ ਬਾਰੇ ਜੇਲ੍ਹ ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਵੀ ਭੇਜੇ ਸਨ।
Russia-Ukraine: ਰੂਸ ਨਾਲ ਲੜ ਰਹੇ ਯੂਕਰੇਨ ਦੇ ਸੈਨਿਕ ਚੂਹਿਆਂ ਤੋਂ ਪ੍ਰੇਸ਼ਾਨ
ਪਹਿਲੇ ਵਿਸ਼ਵ ਯੁੱਧ ਦੌਰਾਨ ਚੂਹਿਆਂ ਨੇ ਸੈਨਿਕਾਂ ਨੂੰ ਬਹੁਤ ਜ਼ਿਆਦਾ ਤਣਾਅ ਪੈਦਾ ਕੀਤਾ
Ram Mandir Celebration: ਭਾਰਤ ਨੇ ਮਨਾਈ 'ਦੀਵਾਲੀ', ਪਟਾਕਿਆਂ ਤੇ ਆਤਿਸ਼ਬਾਜ਼ੀਆਂ ਨਾਲ ਮਨਾਇਆ ਅਯੋਧਿਆ 'ਚ 'ਦੀਪ ਉਤਸਵ'
ਕੇਂਦਰੀ ਮੰਤਰੀਆਂ ਅਤੇ ਹੋਰ ਸਿਆਸਤਦਾਨਾਂ ਸਮੇਤ ਕਈ ਲੋਕਾਂ ਨੇ ਆਪਣੇ ਘਰਾਂ 'ਚ 'ਦੀਪ ਉਤਸਵ' ਮਨਾਇਆ
Mandi Bus Accident: ਮੰਡੀ 'ਚ ਪਲਟੀ ਬੱਸ, 25 ਯਾਤਰੀ ਸਨ ਸਵਾਰ
Mandi Bus Accident: ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ
PM ਮੋਦੀ ਦਾ ਭਾਸ਼ਣ Ram-Ram ਨਾਲ ਸ਼ੁਰੂ, ਜੈ ਸ੍ਰੀਰਾਮ ਨਾਲ ਖ਼ਤਮ, ''ਰਾਮ ਮੰਦਰ ਭਾਰਤ ਦੀ ਚੜ੍ਹਤ ਦਾ ਗਵਾਹ ਬਣੇਗਾ''
ਰਾਮ ਭਾਰਤ ਦੀ ਸੋਚ, ਚੇਤਨਾ, ਪ੍ਰਵਾਹ, ਪ੍ਰਭਾਵ, ਅਗਵਾਈ ਅਤੇ ਨਿਰੰਤਰਤਾ ਹੈ।