ਰਾਸ਼ਟਰੀ
ਬਹੁਮਤ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ’ਚ ਰਾਜ ਸਭਾ ਚੋਣ ਹਾਰ ਗਈ ਕਾਂਗਰਸ
ਦੋਹਾਂ ਉਮੀਦਵਾਰਾਂ ਨੂੰ 34-34 ਵੋਟਾਂ ਪੈਣ ਮਗਰੋਂ ਡਰਾਅ ਰਾਹੀਂ ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੂੰ ਜੇਤੂ ਐਲਾਨਿਆ ਗਿਆ
ਨਹੀਂ ਰਹੇ ਸਭ ਤੋਂ ਵੱਡੀ ਉਮਰ ਦੇ ਸੰਸਦ ਮੈਂਬਰ, 93 ਸਾਲ ਦੀ ਉਮਰ ’ਚ ਹੋਇਆ ਦਿਹਾਂਤ
ਸੰਸਦ ਮੈਂਬਰ ਸ਼ਫ਼ੀਕੁਰਹਿਮਾਨ ਬਰਕ ਨੂੰ 2024 ਦੀਆਂ ਚੋਣਾਂ ਲਈ ਵੀ ਉਮੀਦਵਾਰ ਐਲਾਨਿਆ ਸੀ ਸਮਾਜਵਾਦੀ ਪਾਰਟੀ ਨੇ
ਕੈਨੇਡਾ ’ਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿਤੀਆਂ ਗਈਆਂ : ਜੈਸ਼ੰਕਰ
ਕਿਹਾ, ਭਾਰਤੀ ਸਫ਼ਰਤਖ਼ਾਨੇ ’ਤੇ ਹਮਲੇ ਵਿਰੁਧ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ
Devinderpal Singh Bhullar News: ਪ੍ਰੋਫ਼ੈ. ਦਵਿੰਦਰਪਾਲ ਸਿੰਘ ਭੁੱਲਰ 30 ਸਾਲ ਪੁਰਾਣੇ ਕੇਸ ’ਚੋਂ ਬਰੀ
Devinderpal Singh Bhullar News: ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿਤੀ ਜਾਣਕਾਰੀ
Arvind Kejriwal News: ED ਨੇ ਅਰਵਿੰਦ ਕੇਜਰੀਵਾਲ ਨੂੰ ਅੱਠਵਾਂ ਸੰਮਨ ਭੇਜਿਆ, 4 ਮਾਰਚ ਨੂੰ ਪੇਸ਼ ਹੋਣ ਦੇ ਦਿਤੇ ਹੁਕਮ
Arvind Kejriwal News: ਕੇਜਰੀਵਾਲ ਨੂੰ 22 ਫਰਵਰੀ ਨੂੰ ਸੱਤਵਾਂ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ
ਰਾਜਸਥਾਨ : ਜਬਰ ਜਨਾਹ ਦੀ ਪੀੜਤ ਕੁੜੀ ਨੂੰ ਗੋਲੀ ਮਾਰੀ, ਗੰਡਾਸੇ ਨਾਲ ਗੰਭੀਰ ਜ਼ਖ਼ਮੀ ਕੀਤਾ, ਹਾਲਤ ਗੰਭੀਰ
ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ’ਚ ਮੁਲਜ਼ਮ ਦਾ ਰੇਲ ਗੱਡੀ ਹੇਠਾਂ ਆ ਕੇ ਪੈਰ ਵੱਢਿਆ ਗਿਆ
ਸ਼ੇਰ-ਸ਼ੇਰਨੀ ਦਾ ਨਾਮ ‘ਅਕਬਰ’ ਅਤੇ ‘ਸੀਤਾ’ ਰੱਖਣ ’ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਜੰਗਲਾਤ ਅਧਿਕਾਰੀ ਮੁਅੱਤਲ
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ, ਧਾਰਮਕ ਭਾਵਨਾਵਾਂ ਨੂੰ ਪਹੁੰਚੀ ਢਾਹ, ਕਲਕੱਤਾ ਹਾਈ ਕੋਰਟ ’ਚ ਨਾਂ ਬਦਲੇ ਜਾਣ ਲਈ ਪਟੀਸ਼ਨ ਦਾਇਰ
‘ਅਜਿਹੇ ਨਾਇਕਾਂ ਦੀ ਸਾਨੂੰ ਹਰ ਥਾਂ ਜ਼ਰੂਰਤ ਹੈ’ : ਕਿਸਾਨ ਨੂੰ ਮੈਟਰੋ ਦੀ ਵਰਤੋਂ ਕਰਨ ਤੋਂ ਰੋਕਣ ਵਿਰੁਧ ਡਟੇ ਵਿਅਕਤੀ ਦੀ ਭਰਵੀਂ ਸ਼ਲਾਘਾ
ਕਿਸਾਨ ਨੂੰ ਟਿਕਟ ਖ਼ਰੀਦਣ ਦੇ ਬਾਵਜੂ ਬੈਂਗਲੁਰੂ ਮੈਟਰੋ ’ਚ ਚੜ੍ਹਨ ਤੋਂ ਰੋਕਣ ਵਾਲਾ ਦਾ ਸੁਰੱਖਿਆ ਸੁਪਰਵਾਈਜ਼ਰ ਬਰਖਾਸਤ
ਦੇਸ਼ ਭਰ 'ਚ ਸਾਲ 2017 ਤੋਂ 2022 ਤੱਕ ਹਿਰਾਸਤ 'ਚ ਜਬਰ ਜਨਾਹ ਦੇ 270 ਤੋਂ ਵੱਧ ਮਾਮਲੇ ਦਰਜ: NCRB ਰਿਪੋਰਟ
ਮੁਲਜ਼ਮਾਂ ਵਿਚ ਪੁਲਿਸ ਮੁਲਾਜ਼ਮ ਤੇ ਹੋਰ ਸਟਾਫ਼ ਸ਼ਾਮਲ, ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ ਵਿਚ ਦਰਜ
ਮਾਨਹਾਨੀ ਮਾਮਲਾ : ਅਰਵਿੰਦ ਕੇਜਰੀਵਾਲ ਨੇ ਕਿਹਾ, ‘ਵੀਡੀਉ ਨੂੰ ਰੀਟਵੀਟ ਕਰ ਕੇ ਗਲਤੀ ਕੀਤੀ’
ਹੇਠਲੀ ਅਦਾਲਤ ਨੂੰ ਕੇਜਰੀਵਾਲ ਨਾਲ ਜੁੜੇ ਮਾਨਹਾਨੀ ਦੇ ਮਾਮਲੇ ਦੀ ਸੁਣਵਾਈ 11 ਮਾਰਚ ਤਕ ਨਾ ਕਰਨ ਲਈ ਕਿਹਾ