ਰਾਸ਼ਟਰੀ
Poonch News: ਪੁੰਛ 'ਚ ਅਤਿਵਾਦੀ ਹਮਲਾ, ਇਕ ਵਾਰ ਫਿਰ ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ
Poonch News: ਕਈ ਰਾਉਂਡ ਕੀਤੇ ਫਾਇਰ
ਪਰਵਾਰਵਾਦ ਦੀ ਸਿਆਸਤ ਦੇ ਅਸਰ ਨੂੰ ਘਟਾਉਣ ਲਈ ਚੋਣ ਪ੍ਰਕਿਰਿਆ ’ਚ ਹਿੱਸਾ ਲਉ : ਮੋਦੀ
ਨੌਜੁਆਨਾਂ ਨੂੰ ਸਥਾਨਕ ਉਤਪਾਦਾਂ ਨੂੰ ਉਤਸ਼ਾਹਤ ਕਰਨ ਅਤੇ ਮਾਵਾਂ, ਭੈਣਾਂ ਤੇ ਧੀਆਂ ਦੀਆਂ ਅਤੇ ਗਾਲ੍ਹਾਂ ਕੱਢਣ ਵਿਰੁਧ ਆਵਾਜ਼ ਬੁਲੰਦ ਕਰਨ ਲਈ ਵੀ ਕਿਹਾ
Bharat Jodo Nyay Yatra: ਮਨੀਪੁਰ ’ਚ ਥੌਬਲ ਦੇ ਨਿੱਜੀ ਮੈਦਾਨ ਤੋਂ ਸ਼ੁਰੂ ਹੋਵੇਗੀ ‘ਭਾਰਤ ਜੋੜੋ ਨਿਆਂ ਯਾਤਰਾ’ : ਕਾਂਗਰਸ
ਮਨੀਪੁਰ ਕਾਂਗਰਸ ਦੇ ਪ੍ਰਧਾਨ ਕੀਸ਼ਮ ਮੇਘਚੰਦਰ ਨੇ ਕਿਹਾ ਕਿ ਇੰਫਾਲ ਦੇ ਹੱਟਾ ਕਾਂਗਜੇਬੰਗ ਮੈਦਾਨ ਤੋਂ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਗਈ ਸੀ
Akash-NG Missile: ਭਾਰਤ ਨੇ ਨਵੀਂ ਪੀੜ੍ਹੀ ਦੀ 'ਆਕਾਸ਼' ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ
ਅਧਿਕਾਰੀਆਂ ਨੇ ਦੱਸਿਆ ਕਿ ਪਰਖ ਦੌਰਾਨ ਅਸਤਰ ਪ੍ਰਣਾਲੀ ਨੇ ਸਫ਼ਲਤਾਪੂਰਵਕ ਨਿਸ਼ਾਨੇ ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ।
Himachal News: 4 ਸਾਲਾ ਧੀ ਦਾ ਬ੍ਰੇਨ ਡੈੱਡ ਹੋਣ ਮਗਰੋਂ ਮਾਪਿਆਂ ਨੇ ਦਾਨ ਕੀਤੇ ਅੰਗ, ਬਚਾਈਆਂ 2 ਲੋਕਾਂ ਦੀਆਂ ਜ਼ਿੰਦਗੀਆਂ
Himachal News: ਖੇਡਦੇ ਹੋਏ ਛੱਤ ਤੋਂ ਡਿੱਗਣ ਨਾਲ ਹੋਈ ਸੀ ਸਾਕਸ਼ੀ ਦੀ ਮੌਤ
Haryana News: 30 ਲੱਖ 'ਚ ਡੌਂਕੀ ਲਗਾ ਕੇ ਅਮਰੀਕਾ ਗਏ ਨੌਜਵਾਨ ਨੂੰ ਮਿਲੀ ਮੌਤ
ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਪਰਿਵਾਰ ਕੋਲ ਨਹੀਂ ਹਨ ਪੈਸੇ
PM Modi: 'ਮੈਂ ਪਵਿੱਤਰ ਅਸਥਾਨ 'ਤੇ ਇਕੱਲਾ ਨਹੀਂ ਜਾਵਾਂਗਾ', ਰਾਮ ਮੰਦਰ ਬਾਰੇ ਦਿੱਤੇ ਸੰਦੇਸ਼ 'ਚ ਭਾਵੁਕ ਹੋਏ PM ਮੋਦੀ
ਮੋਦੀ ਨੇ ਇਕ ਆਡੀਓ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦੀ ਅੰਤਰ ਆਤਮਾ ਦੀ ਇਹ ਯਾਤਰਾ ਪ੍ਰਗਟਾਵੇ ਦਾ ਮੌਕਾ ਨਹੀਂ ਸਗੋਂ ਅਨੁਭਵ ਦਾ ਮੌਕਾ ਹੈ
PM Modi News: ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਹਿਮ ਐਲਾਨ
ਅੱਜ ਤੋਂ ਕਰਨਗੇ ਵਿਸ਼ੇਸ਼ ਰਸਮਾਂ ਦੀ ਸ਼ੁਰੂਆਤ
Divya Pahuja murder: ਦਿਵਿਆ ਪਾਹੂਜਾ ਕਤਲ ਕੇਸ ਵਿਚ ਮੁਹਾਲੀ ਵਾਸੀ ਬਲਰਾਜ ਗਿੱਲ ਗ੍ਰਿਫ਼ਤਾਰ; ਕੋਲਕਾਤਾ ਤੋਂ ਹੋਈ ਗ੍ਰਿਫਤਾਰੀ
ਗੁਰੂਗ੍ਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦੇ ਵਿਚਕਾਰ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ।
NIA raid: 6 ਸੂਬਿਆਂ ’ਚ NIA ਦੀ ਛਾਪੇਮਾਰੀ; ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਬਿਸ਼ਨੋਈ ਗੈਂਗ ਵਿਰੁਧ ਕਾਰਵਾਈ
ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਕੁਲ 32 ਥਾਵਾਂ ’ਤੇ ਕੀਤੀ ਕਾਰਵਾਈ