ਰਾਸ਼ਟਰੀ
ਸੜਕ ਹਾਦਸੇ ’ਚ ਵਾਲ-ਵਾਲ ਬਚੀ ਮਹਿਬੂਬਾ ਮੁਫ਼ਤੀ
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਦੀ ਗੱਡੀ ਸੰਗਮ ਵਿਚ ਇਕ ਕਾਰ ਨਾਲ ਟਕਰਾ ਗਈ।
Congress News: ਕਰਨਾਟਕ ਦੀ ਝਾਕੀ ਨੂੰ ਇਜਾਜ਼ਤ ਨਾ ਮਿਲਣਾ ਬਦਲੇ ਦੀ ਰਾਜਨੀਤੀ : ਕਾਂਗਰਸ
ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਹਮਲਾ ਕਰਦੇ ਹੋਏ ਕਿਹਾ ਕਿ ਇਹ ‘‘ਬਦਲੇ ਦਾ ਮੋਦੀ ਮੰਤਰ’’ ਹੈ।
Mamata Banerjee: ਅਸੀਂ ‘ਇਕ ਦੇਸ਼, ਇਕ ਚੋਣ’ ਦੇ ਧਾਰਨਾ ਨਾਲ ਸਹਿਮਤ ਨਹੀਂ ਹਾਂ : ਮਮਤਾ ਬੈਨਰਜੀ
ਕਮੇਟੀ ਦੇ ਸਕੱਤਰ ਨੂੰ ਲਿਖੇ ਪੱਤਰ ’ਚ ਮਮਤਾ ਨੇ ਕਿਹਾ ਕਿ 1952 ’ਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਇਕੋ ਸਮੇਂ ਪਹਿਲੀ ਵਾਰ ਹੋਈਆਂ ਸਨ।
Delhi High Court: ਕੁੜੀ ਜਾਂ ਮੁੰਡਾ ਪੈਦਾ ਹੋਣ ਲਈ ਸਿਰਫ਼ ਮਰਦ ਦਾ ਕ੍ਰੋਮੋਸੋਮ ਜ਼ਿੰਮੇਵਾਰ ਹੁੰਦਾ- ਦਿੱਲੀ ਹਾਈਕੋਰਟ
Delhi High Court: ਧੀ ਦੇ ਜੰਮਣ 'ਤੇ ਨੂੰਹ ਨੂੰ ਕੋਸਣ ਵਾਲਿਆਂ ਨੂੰ ਦਿੱਲੀ ਹਾਈਕੋਰਟ ਨੇ ਪਾਈ ਝਾੜ
Swachh Survekshan 2023: ਇੰਦੌਰ-ਸੂਰਤ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਸੂਬਿਆਂ ਵਿਚੋਂ ਮਹਾਰਾਸ਼ਟਰ ਨੰਬਰ ਇੱਕ 'ਤੇ
ਗੰਗਾ ਦੇ ਕਿਨਾਰੇ ਵਸੇ ਸਭ ਤੋਂ ਸਾਫ਼ ਸ਼ਹਿਰਾਂ ਵਿਚ ਵਾਰਾਣਸੀ ਪਹਿਲੇ, ਪ੍ਰਯਾਗਰਾਜ ਦੂਜੇ ਸਥਾਨ 'ਤੇ ਹੈ।
Punjab News: ਲਾਅ ਅਫ਼ਸਰਾਂ ਦੀ ਭਰਤੀ ਦਾ ਮਾਮਲਾ; ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਕਿਹਾ, ਅਧਿਕਾਰੀ ਅਦਾਲਤ ਵਿਚ ਆ ਕੇ ਜਵਾਬ ਦੇਣ ਜਾਂ ਦੱਸਣ ਕਿ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ
PGI News: ਇਕ ਦਹਾਕੇ ਦੌਰਾਨ ਪੀ.ਜੀ.ਆਈ. ਵਿਚ ਬੱਚਿਆਂ ਦੀਆਂ ਸਰਜਰੀਆਂ ’ਚ 44% ਦਾ ਵਾਧਾ
ਇਸ ਤੋਂ ਇਲਾਵਾ, ਬਚਣ ਦੀ ਦਰ 2013 ਵਿਚ 90% ਤੋਂ 5% ਵਧ ਕੇ 2023 ਵਿਚ 95% ਹੋ ਗਈ ਹੈ।
NIA Raid: ਸਿੱਧੂ ਮੂਸੇਵਾਲਾ ਦੇ ਮੁਲਜ਼ਮ ਅੰਕਿਤ ਸੇਰਸਾ ਤੇ ਪ੍ਰਿਆਵਰਤ ਫ਼ੌਜੀ ਦੇ ਘਰ NIA ਦੀ ਰੇਡ, ਹੈਰੀ ਮੌੜ ਦੇ ਘਰ ਵੀ ਪਹੁੰਚੀ ਟੀਮ
ਇਸ ਤੋਂ ਇਲਾਵਾ ਐਨ.ਆਈ.ਏ. ਨੇ ਬਠਿੰਡਾ 'ਚ ਗੈਂਗਸਟਰ ਹੈਰੀ ਮੌੜ ਦੇ ਘਰ ਛਾਪਾ ਮਾਰਿਆ ਹੈ।
ED summons Farooq Abdullah: ED ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਭੇਜਿਆ ਸੰਮਨ
ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਪੁੱਛਗਿੱਛ ਲਈ ਸੱਦਿਆ
ਦਿੱਲੀ ਨਹੀਂ, ਮੇਘਾਲਿਆ ਦਾ ਇਹ ਸ਼ਹਿਰ ਰਿਹਾ 2023 ’ਚ ਭਾਰਤ ਦਾ ਸੱਭ ਤੋਂ ਪ੍ਰਦੂਸ਼ਿਤ
ਬਿਹਾਰ, ਹਰਿਆਣਾ ਅਤੇ ਰਾਜਸਥਾਨ ਦੇ 18 ਸ਼ਹਿਰ ਚੋਟੀ ਦੇ 50 ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਅੱਠ ਹਨ