ਰਾਸ਼ਟਰੀ
Parliament breach: UP ਦੇ ਮੋਚੀ ਦੀ ਭਾਲ ’ਚ ਪੁਲਿਸ, ਜੁੱਤੀਆਂ ’ਚ ਧੂੰਏਂ ਵਾਲੇ ਕੈਨ ਰੱਖਣ ਲਈ ਮੁਲਜ਼ਮਾਂ ਦੀ ਕੀਤੀ ਸੀ ਮਦਦ
ਸੁਰੱਖਿਆ ’ਚ ਇਹ ਵੱਡੀ ਸੰਨ੍ਹ 13 ਦਸੰਬਰ ਨੂੰ ਸੰਸਦ ’ਤੇ 2001 ਦੇ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਮੌਕੇ ਵਾਪਰੀ ਸੀ
ਕੇਂਦਰ ਨੇ ‘ਆਪ’ ਤੋਂ ਬਦਲਾ ਲੈਣ ਲਈ ਦਿੱਲੀ ਤੇ ਪੰਜਾਬ ਦੀਆਂ ਝਾਕੀਆਂ ਨੂੰ ਥਾਂ ਨਹੀਂ ਦਿਤੀ: ਭਾਰਦਵਾਜ
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਕੇਂਦਰ ਨੇ ਤਿੰਨ ਸਾਲਾਂ ਤੋਂ ਪਰੇਡ ’ਚ ਦਿੱਲੀ ਦੀਆਂ ਝਾਕੀਆਂ ਨੂੰ ਸ਼ਾਮਲ ਨਹੀਂ ਕੀਤਾ।
Year Ender 2023: ਪੁਣਛ ਦੇ ਅਤਿਵਾਦੀ ਹਮਲੇ ’ਚ ਪੰਜਾਬ ਦੇ 4 ਜਵਾਨਾਂ ਨੇ ਦਿਤੀ ਸੀ ਸ਼ਹਾਦਤ
ਸਾਲ 2023 ਦੌਰਾਨ ਹੋਏ ਅਤਿਵਾਦੀ ਹਮਲਿਆਂ ਵਿਚ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਗਵਾਈਆਂ ਜਾਨਾਂ
Nitish Kumar: ਨਿਤੀਸ਼ ਕੁਮਾਰ ਜਨਤਾ ਦਲ (ਯੂ) ਦੇ ਪ੍ਰਧਾਨ ਬਣੇ
ਪਾਰਟੀ ਦੀ ਕੌਮੀ ਕੌਂਸਲ ਦੀ ਅੱਜ ਮੀਟਿੰਗ ਹੋਣੀ ਹੈ ਜਿਸ ਵਿਚ ਕਾਰਜਕਾਰਨੀ ਦੀ ਮੀਟਿੰਗ ਵਿਚ ਲਏ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ।
Neena Singh: ਬਿਹਾਰ ਦੀ ਨੀਨਾ ਸਿੰਘ ਬਣੀ CISE ਦੀ ਪਹਿਲੀ ਮਹਿਲਾ ਮੁਖੀ
Neena Singh: ਰਾਜਸਥਾਨ ਕੇਡਰ ਦੀ 1989 ਬੈਚ ਦੇ ਹਨ ਆਈਪੀਐਸ ਅਧਿਕਾਰੀ
Drop in petrol-diesel prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ 10 ਰੁਪਏ ਤਕ ਕਟੌਤੀ; ਵੱਡੀ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ
ਦੇਸ਼ ਵਿਚ ਤੇਲ ਦੀਆਂ ਕੀਮਤਾਂ ਰੋਜ਼ਾਨਾ ਤੈਅ ਹੁੰਦੀਆਂ ਹਨ। ਤੇਲ ਕੰਪਨੀਆਂ ਰੋਜ਼ਾਨਾ ਸਮੀਖਿਆ ਕਰਦੀਆਂ ਹਨ
Corona Cases: ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਾਹਮਣੇ ਆਏ 797 ਨਵੇਂ ਕੇਸ, 5 ਲੋਕਾਂ ਦੀ ਹੋਈ ਮੌਤ
Corona Cases: ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਹੋ ਗਈ ਹੈ
Meghalaya CM plays guitar: ਮੇਘਾਲਿਆ ਦੇ ਮੁੱਖ ਮੰਤਰੀ ਦਾ Rockstar ਅੰਦਾਜ਼! ਗਿਟਾਰ ਵਜਾ ਕੇ ਦਿਤੀ ਜ਼ਬਰਦਸਤ ਪੇਸ਼ਕਾਰੀ
ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਅਪਣੇ ਪੌਪ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।
Kenyan Woman Arrested: 14.90 ਕਰੋੜ ਰੁਪਏ ਦੀ ਕੋਕੀਨ ਸਣੇ ਕੀਨੀਆ ਦੀ ਮਹਿਲਾ ਗ੍ਰਿਫ਼ਤਾਰ; ਮੁੰਬਈ ਹਵਾਈ ਅੱਡੇ 'ਤੇ ਹੋਈ ਕਾਰਵਾਈ
ਹੇਅਰ ਕੰਡੀਸ਼ਨਰ ਅਤੇ ਬਾਡੀ ਵਾਸ਼ ਬੋਤਲ ਵਿਚ ਛੁਪਾਇਆ ਸੀ ਨਸ਼ੀਲਾ ਪਦਾਰਥ
Couple and daughter found hanging: ਘਰ ਵਿਚੋਂ ਮਿਲੀਆਂ ਪਤੀ-ਪਤਨੀ ਅਤੇ ਨਾਬਾਲਗ ਧੀ ਦੀਆਂ ਲਾਸ਼ਾਂ, ਖੁਦਕੁਸ਼ੀ ਦਾ ਖਦਸ਼ਾ
ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ।