ਰਾਸ਼ਟਰੀ
Flight from France: ਫਰਾਂਸ ਤੋਂ ਮੁੰਬਈ ਪਹੁੰਚੀ ਉਡਾਣ ਵਿਚ 70% ਯਾਤਰੀ ਪੰਜਾਬ ਨਾਲ ਸਬੰਧਤ! ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕਿਆ ਗਿਆ ਸੀ ਜਹਾਜ਼
ਰੀਪੋਰਟ ਮੁਤਾਬਕ ਜ਼ਿਆਦਾਤਰ ਯਾਤਰੀਆਂ ਦੇ ਉਪਨਾਮ ਪੰਜਾਬੀ
Bharat Nyay Yatra: ਰਾਹੁਲ ਗਾਂਧੀ ਹੁਣ ਭਾਰਤ ਨਿਆਂ ਯਾਤਰਾ ਕਰਨਗੇ ਸ਼ੁਰੂ, 14 ਸੂਬਿਆਂ ਵਿੱਚੋਂ ਲੰਘੇਗੀ ਯਾਤਰਾ
Bharat Nyay Yatra: ਮਨੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ 'ਚ ਹੋਵੇਗੀ ਸਮਾਪਤ
Delayed Trains News: ਪੰਜਾਬ, ਦਿੱਲੀ ਸਮੇਤ ਕਈ ਸੂਬਿਆਂ ਵਿਚ ਪੈ ਰਹੀ ਸੰਘਣੀ ਧੁੰਦ, ਦੇਰੀ ਨਾਲ ਚੱਲ ਰਹੀਆਂ ਟਰੇਨਾਂ
Delayed Trains News: ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 6-10 ਡਿਗਰੀ ਦੇ ਵਿਚਕਾਰ ਰਿਹਾ
INS Imphal: ਸਮੁੰਦਰੀ ਜਹਾਜ਼ਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਸਮੁੰਦਰ ’ਚੋਂ ਵੀ ਲੱਭ ਲਿਆਵਾਂਗੇ : ਰਾਜਨਾਥ ਸਿੰਘ
‘ਆਈ.ਐਨ.ਐਸ. ਇੰਫਾਲ’ ਸਮੁੰਦਰੀ ਫ਼ੌਜ ’ਚ ਸ਼ਾਮਲ
Farooq Abdullah: ਪੁੰਛ ’ਚ ਫੌਜੀ ਅਧਿਕਾਰੀ ਬਦਲਣ ਨਾਲ ਕੁੱਝ ਹਾਸਲ ਨਹੀਂ ਹੋਵੇਗਾ: ਫਾਰੂਕ ਅਬਦੁੱਲਾ
ਕਿਹਾ, ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਬੇਕਸੂਰ ਲੋਕਾਂ ਨੂੰ ਤਸੀਹੇ ਕਿਉਂ ਦਿਤੇ ਗਏ ਅਤੇ ਕਿਉਂ ਮਾਰਿਆ ਗਿਆ
Blast near Israel Embassy: ਦਿੱਲੀ 'ਚ ਇਜ਼ਰਾਇਲੀ ਅੰਬੈਸੀ ਨੇੜੇ ਧਮਾਕੇ ਦੀ ਕਾਲ! ਮੌਕੇ 'ਤੇ ਪਹੁੰਚੀ ਸਪੈਸ਼ਲ ਸੈੱਲ ਦੀ ਟੀਮ
ਤਲਾਸ਼ੀ ਮੁਹਿੰਮ ਜਾਰੀ, ਮੌਕੇ ਤੋਂ ਇਜ਼ਰਾਈਲੀ ਸਫ਼ੀਰ ਨੂੰ ਸੰਬੋਧਤ ਚਿੱਠੀ ਮਿਲੀ
Baba Banda Singh Bahadur Statue: ਐਲ.ਜੀ. ਸਿਨਹਾ ਨੇ ਜੰਮੂ ’ਚ ਪਹਿਲੇ ਸਿੱਖ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਉਦਘਾਟਨ ਕੀਤਾ
ਸਿੱਖ ਭਾਈਚਾਰੇ ਨਾਲ ਸਬੰਧਤ ਇਕ ਸਥਾਨਕ ਵਿਅਕਤੀ ਨੇ ਕਿਹਾ, ‘‘ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਥੇ ਬਾਬਾ ਬੰਦਾ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਹੈ।’’
Average monthly income: ਪਰਵਾਰਾਂ ਦੀ ਔਸਤ ਮਹੀਨਾਵਾਰ ਆਮਦਨ ’ਚ ਕਰਨਾਟਕ ਸੱਭ ਤੋਂ ਉੱਪਰ, ਮਹਾਰਾਸ਼ਟਰ ਨੂੰ ਪਛਾੜਿਆ
ਚੰਡੀਗੜ੍ਹ ਤੀਜੇ ਅਤੇ ਪੰਜਾਬ ਪੰਜਵੇਂ ਨੰਬਰ ’ਤੇ
Brick kiln wall collapses in Haridwar: ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਨਾਲ ਛੇ ਲੋਕਾਂ ਦੀ ਮੌਤ; 4 ਦੀ ਹਾਲਤ ਗੰਭੀਰ
ਅਧਿਕਾਰੀ ਨੇ ਦਸਿਆ ਕਿ ਇਹ ਲੋਕ ਭੱਠੇ ਵਿਚ ਕੰਮ ਕਰ ਰਹੇ ਸਨ ਇਸ ਦੌਰਾਨ ਹੀ ਕੰਧ ਡਿੱਗ ਗਈ।
UP police constable shot dead: ਹਿਸਟਰੀਸ਼ੀਟਰ ਨੂੰ ਫੜਨ ਗਈ ਪੁਲਿਸ ’ਤੇ ਫਾਇਰਿੰਗ; ਕਾਂਸਟੇਬਲ ਸਚਿਨ ਰਾਠੀ ਦੀ ਮੌਤ
ਕਾਂਸਟੇਬਲ ਸਚਿਨ ਰਾਠੀ (28) ਦੇ ਪੱਟ ਵਿਚ ਗੋਲੀ ਲੱਗੀ।