ਰਾਸ਼ਟਰੀ
Year Ender 2023: ਸਾਲ 2023 ਵਿਚ ਭਾਰਤ ਨੇ ਬਣਾਏ ਕਈ ਰਿਕਾਰਡ , ਵੱਡੇ-ਵੱਡੇ ਦੇਸ਼ਾਂ ਨੂੰ ਛੱਡ਼ਿਆ ਪਿੱਛੇ
Year Ender 2023: ਸਾਲ 2023 ਭਾਰਤ ਲਈ ਕਈ ਤਰ੍ਹਾਂ ਨਾਲ ਖਾਸ ਰਿਹਾ ਪਰ ਚੰਦਰਯਾਨ-3 ਦੀ ਸਫਲਤਾ ਨੇ ਭਾਰਤ ਨੂੰ ਪੂਰੀ ਦੁਨੀਆ ਵਿੱਚ ਸਰਵੋਤਮ ਬਣਾ ਦਿੱਤਾ ਹੈ
Sandeep Lamichhane: ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਨੇਪਾਲ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ
ਫਿਲਹਾਲ ਸੰਦੀਪ ਲਾਮੀਚਨੇ ਜ਼ਮਾਨਤ 'ਤੇ ਬਾਹਰ ਹੈ। 12 ਜਨਵਰੀ ਨੂੰ ਪਾਟਨ ਹਾਈ ਕੋਰਟ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਸਨ।
Weather report : ਉੱਤਰੀ ਭਾਰਤ ’ਚ ਸੰਘਣੀ ਧੁੰਦ, ਹਵਾਈ ਅਤੇ ਰੇਲ ਆਵਾਜਾਈ ’ਤੇ ਬੁਰਾ ਅਸਰ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਕਸ਼ਮੀਰ ਤੇ ਹਿਮਾਚਲ ਦੇ ਕਈ ਹਿੱਸਿਆਂ ’ਚ ਤਾਪਮਾਨ ਜੰਮਣ ਬਿੰਦੂ ਤੋਂ ਹੇਠਾਂ ਪੁੱਜਾ
Gujarat news : ਗੁਜਰਾਤ ’ਚ ਦੰਗਿਆਂ ਨਾਲ ਜੁੜੇ 95 ਗਵਾਹਾਂ, ਵਕੀਲਾਂ ਤੇ ਸੇਵਾਮੁਕਤ ਜੱਜਾਂ ਦੀ ਸੁਰੱਖਿਆ ਵਾਪਸ ਲਈ
ਬਹੁਤ ਸਾਰੇ ਮੁਲਜ਼ਮ ਅਜੇ ਵੀ ਬਾਹਰ ਹਨ ਅਤੇ ਉਹ ਅਜੇ ਵੀ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ : ਫਰੀਦਾ ਸ਼ੇਖ
Congress: ਮਹਾਰਾਸ਼ਟਰ ’ਚ ਸੀਟਾਂ ਦੀ ਵੰਡ ’ਤੇ ਰਾਊਤ ਦੀ ਟਿਪਣੀ ਤੋਂ ਕਾਂਗਰਸ ਨਾਰਾਜ਼
ਰਾਊਤ ਨੇ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਨਾਲ ਗੱਲਬਾਤ ਜ਼ੀਰੋ ਤੋਂ ਸ਼ੁਰੂ ਹੋਵੇਗੀ ਕਿਉਂਕਿ ਸੂਬੇ ’ਚ ਉਸ (ਕਾਂਗਰਸ) ਕੋਲ ਕੋਈ ਸੀਟ ਨਹੀਂ ਹੈ।
session of Parliament: ਰਾਸ਼ਟਰਪਤੀ ਮੁਰਮੂ ਨੇ ਸੰਸਦ ਦਾ ਸੈਸ਼ਨ ਖ਼ਤਮ ਕੀਤਾ
‘‘ਪਰ ਹੁਣ ਸੰਸਦ ਦਾ ਸੈਸ਼ਨ ਖ਼ਤਮ ਕੀਤੇ ਜਾਣ ਨਾਲ ਮੁਅੱਤਲੀ ਨੂੰ 29 ਦਸੰਬਰ ਦੀ ਰਾਤ ਨੂੰ ਹਟਾ ਦਿਤਾ ਗਿਆ ਹੈ। ਕੀ ਸੱਚਮੁਚ ਅਜਿਹਾ ਹੋਇਆ ਹੈ?’’
ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਵਾਲੇ ਬਿਲ ਨੂੰ ਰਾਸ਼ਟਰਪਤੀ ਦੀ ਮਿਲੀ ਮਨਜ਼ੂਰੀ
ਚਾਰ ਹੋਰ ਬਿਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ
ਫੀਸ ’ਚ ਵਾਧਾ ਦੇਸ਼ ’ਚ ਵਿਦਿਆਰਥੀਆਂ ਲਈ ਉੱਚ ਸਿੱਖਿਆ ਦੇ ਮੌਕਿਆਂ ’ਤੇ ਹਮਲਾ : ਐਸ.ਐਫ.ਆਈ.
ਯੂਨੀਵਰਸਿਟੀਆਂ ’ਚ ਦਾਖ਼ਲਾ ਇਮਤਿਹਾਨਾਂ ਦੇ ਫ਼ਾਰਮ ਮਹਿੰਗੇ ਕਰਨ ਦਾ ਦੋਸ਼
ULFA: ਉਲਫਾ ਨੇ ਕੇਂਦਰ ਅਤੇ ਅਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਹਸਤਾਖ਼ਰ ਕੀਤੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਮੌਜੂਦਗੀ ’ਚ ਸਮਝੌਤੇ ’ਤੇ ਦਸਤਖਤ ਕੀਤੇ ਗਏ।
Hafiz Saeed: ਭਾਰਤ ਨੇ ਪਾਕਿਸਤਾਨ ਨੂੰ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੀ ਹਵਾਲਗੀ ਲਈ ਕਿਹਾ
ਬਾਗਚੀ ਨੇ ਅਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਵਾਲਗੀ ਦੀ ਬੇਨਤੀ ਹਾਲ ਹੀ ਵਿਚ ਭੇਜੀ ਗਈ ਸੀ