ਰਾਸ਼ਟਰੀ
Kenyan Woman Arrested: 14.90 ਕਰੋੜ ਰੁਪਏ ਦੀ ਕੋਕੀਨ ਸਣੇ ਕੀਨੀਆ ਦੀ ਮਹਿਲਾ ਗ੍ਰਿਫ਼ਤਾਰ; ਮੁੰਬਈ ਹਵਾਈ ਅੱਡੇ 'ਤੇ ਹੋਈ ਕਾਰਵਾਈ
ਹੇਅਰ ਕੰਡੀਸ਼ਨਰ ਅਤੇ ਬਾਡੀ ਵਾਸ਼ ਬੋਤਲ ਵਿਚ ਛੁਪਾਇਆ ਸੀ ਨਸ਼ੀਲਾ ਪਦਾਰਥ
Couple and daughter found hanging: ਘਰ ਵਿਚੋਂ ਮਿਲੀਆਂ ਪਤੀ-ਪਤਨੀ ਅਤੇ ਨਾਬਾਲਗ ਧੀ ਦੀਆਂ ਲਾਸ਼ਾਂ, ਖੁਦਕੁਸ਼ੀ ਦਾ ਖਦਸ਼ਾ
ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ।
Court News: ਸੀ.ਬੀ.ਆਈ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਸਟਮ ਸੁਪਰਡੈਂਟ ਸਮੇਤ 2 ਨੂੰ 3 ਸਾਲ ਦੀ ਸਜ਼ਾ
ਗੇਟਵੇ ਰੇਲ ਫਰੇਟ ਲਿਮਟਿਡ ਲੁਧਿਆਣਾ ਵਿਖੇ ਕਸਟਮ ਅਤੇ ਆਬਕਾਰੀ ਸੁਪਰਡੈਂਟ ਵਜੋਂ ਸੀ ਤਾਇਨਾਤ
ਕਾਂਗਰਸ ਦੇ ਸਥਾਪਨਾ ਦਿਵਸ ’ਤੇ ਖੜਗੇ ਨੇ ਕਿਹਾ: ਪਾਰਟੀ ਦਾ ਉਦੇਸ਼ ਲੋਕ ਭਲਾਈ, ਲੋਕਾਂ ਦੀ ਤਰੱਕੀ
ਕਾਂਗਰਸ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਹਰ ਭਾਰਤੀ ਨੂੰ ਹਾਰਦਿਕ ਸ਼ੁਭਕਾਮਨਾਵਾਂ।’’
ਹੁਣ ਭਾਰਤੀ ਲੋਕਤੰਤਰ ਨੂੰ ਕੇਂਦਰੀ ਏਜੰਸੀਆਂ ਦੁਆਰਾ ਚਲਾਇਆ ਜਾ ਰਿਹੈ : ਮਮਤਾ ਬੈਨਰਜੀ
ਕਿਹਾ, ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ’ਚ ‘ਇੰਡੀਆ’ ਤੇ ਬੰਗਾਲ ਵਿਚ ਭਾਜਪਾ ਵਿਰੁਧ ਲੜਾਈ ਦੀ ਅਗਵਾਈ ਟੀਐਮਸੀ ਕਰੇਗੀ
ਪਾਕਿ ਦੀ ਇਕੋ-ਇਕ ਹਿੰਦੂ ਉਮੀਦਵਾਰ ਡਾ: ਸਵੇਰਾ ਪ੍ਰਕਾਸ਼ ਨੇ ਕਿਹਾ, ਪਾਕਿ ਨੂੰ ਮੋਦੀ ਵਰਗੇ ਨੇਤਾ ਦੀ ਲੋੜ
ਅਪਣੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਪਾਕਿਸਤਾਨ ਵਿਚ ਮੋਦੀ ਵਰਗੇ ਨੇਤਾ ਦੀ ਲੋੜ ਬਾਰੇ ਬਿਆਨ ਦੇ ਕੇ ਅਪਣੀ ਜਾਨ ਖ਼ਤਰੇ ਵਿਚ ਪਾ ਦਿਤੀ ਹੈ।
LPG Cylinder Price: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸਿਲੰਡਰ, ਇਨ੍ਹਾਂ ਲੋਕਾਂ ਨੂੰ ਮਿਲੇਗਾ ਫਾਇਦਾ
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉੱਜਵਲਾ ਯੋਜਨਾ ਦੇ ਤਹਿਤ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ
8 ex-Indian Navy officers: ਕਤਰ 'ਚ ਭਾਰਤੀ ਜਲ ਸੈਨਾ ਦੇ 8 ਸਾਬਕਾ ਅਫਸਰਾਂ ਨੂੰ ਨਹੀਂ ਦਿੱਤੀ ਜਾਵੇਗੀ ਫਾਂਸੀ: ਵਿਦੇਸ਼ ਮੰਤਰਾਲੇ
ਅੱਠ ਭਾਰਤੀ ਨਾਗਰਿਕਾਂ ਦੀ ਮੌਤ ਦੀ ਸਜ਼ਾ ਨੂੰ ਘਟਾਇਆ
Parliament Security Breach: ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਇਜਾਜ਼ਤ ਲਈ ਅਦਾਲਤ ਪਹੁੰਚੀ ਦਿੱਲੀ ਪੁਲਿਸ
ਵਧੀਕ ਸੈਸ਼ਨ ਜੱਜ ਨੇ ਕੇਸ ਦੀ ਸੁਣਵਾਈ 2 ਜਨਵਰੀ ਲਈ ਸੂਚੀਬੱਧ ਕਰ ਦਿਤੀ
Priyanka Gandhi: ਮਨੀ ਲਾਂਡਰਿੰਗ ਮਾਮਲੇ 'ਚ ED ਦੀ ਚਾਰਜਸ਼ੀਟ 'ਚ ਪ੍ਰਿਅੰਕਾ ਗਾਂਧੀ ਦਾ ਨਾਂ, ਕੀ ਨੇ ਦੋਸ਼?
ਈਡੀ ਨੇ ਅੱਗੇ ਦੋਸ਼ ਲਾਇਆ ਕਿ ਵਾਡਰਾ ਅਤੇ ਥੰਪੀ ਦਾ "ਲੰਬਾ ਅਤੇ ਡੂੰਘਾ" ਰਿਸ਼ਤਾ ਸੀ ਜੋ "ਆਮ ਅਤੇ ਵਪਾਰਕ ਹਿੱਤਾਂ" ਤੱਕ ਫੈਲਿਆ ਹੋਇਆ ਸੀ।