ਰਾਸ਼ਟਰੀ
Corona Cases: ਦੇਸ਼ 'ਚ ਕੋਰੋਨਾ ਨੇ ਮੁੜ ਜਮਾਏ ਆਪਣੇ ਪੈਰ, 24 ਘੰਟਿਆਂ 'ਚ ਸਾਹਮਣੇ ਆਏ ......
Corona Cases: ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 4093
Guna Bus Accident News: ਡੰਪਰ ਨਾਲ ਟਕਰਾਉਣ ਕਾਰਨ ਬੱਸ ਨੂੰ ਅੱਗ ਲੱਗੀ , ਜ਼ਿੰਦਾ ਸੜੇ 12 ਲੋਕ, ਕਈ ਜ਼ਖ਼ਮੀ
Guna Bus Accident News: ਬੱਸ ਦਾ ਫਿਟਨੈਸ ਸਰਟੀਫਿਕੇਟ 17 ਜਨਵਰੀ 2022 ਤੱਕ, ਜਦੋਂ ਕਿ ਬੀਮਾ 30 ਅਪ੍ਰੈਲ 2021 ਨੂੰ ਖਤਮ ਹੋ ਗਿਆ ਸੀ।
ਕਰਨਾਟਕ ਕੰਨੜ ਦੀ ਵਰਤੋਂ ਨਾ ਕਰਨ ’ਤੇ ਸਾਈਨ ਬੋਰਡਾਂ ਦੀ ਤੋੜਭੰਨ
ਕਰਨਾਟਕ ਰਾਕਸ਼ਨਾ ਵੇਦਿਕੇ (ਐਨ.ਜੀ.) ਦੇ ਕਾਰਕੁਨਾਂ ਦੀ ਮੁਹਿੰਮ ਨੇ ਦੋ ਮੌਲ ਬੰਦ ਕਰਵਾਏ
ਜੰਮੂ-ਕਸ਼ਮੀਰ : ਰੱਖਿਆ ਮੰਤਰੀ ਨੇ ਸ਼ੱਕੀ ਹਾਲਾਤ ’ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਵਾਰਾਂ ਨਾਲ ਕੀਤੀ ਮੁਲਾਕਾਤ
ਕਿਹਾ, ਜੋ ਵੀ ਹੋਇਆ... ਨਿਆਂ ਦੀ ਜਿੱਤ ਹੋਵੇਗੀ
ਰੱਖਿਆ ਮੰਤਰੀ ਨੇ ਫ਼ੌਜੀ ਜਵਾਨਾਂ ਨੂੰ ਕਿਹਾ : ‘ਦੇਸ਼ ਵਾਸੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ’
ਪੂਰਾ ਭਰੋਸਾ ਹੈ ਕਿ ਫ਼ੌਜ ਜੰਮੂ-ਕਸ਼ਮੀਰ ’ਚੋਂ ਅਤਿਵਾਦ ਦਾ ਖ਼ਤਮ ਕਰ ਦੇਵੇਗੀ : ਰਾਜਨਾਥ ਸਿੰਘ
University Grants Commission: ਐਮ.ਫਿਲ. ਮਾਨਤਾ ਪ੍ਰਾਪਤ ਡਿਗਰੀ ਨਹੀਂ : ਯੂ.ਜੀ.ਸੀ.
’ਵਰਸਿਟੀਆਂ ਨੂੰ ਅਕਾਦਮਿਕ ਸਾਲ 2023-24 ਲਈ ਕਿਸੇ ਵੀ ਐਮ.ਫਿਲ. ਪ੍ਰੋਗਰਾਮ ’ਚ ਦਾਖਲਾ ਤੁਰਤ ਬੰਦ ਕਰਨ ਲਈ ਕਿਹਾ ਗਿਆ
Vikramjit Singh Sahney: ਪਾਠ ਪੁਸਤਕਾਂ ਵਿਚ ਸਾਹਿਬਜ਼ਾਦਿਆਂ ਬਾਰੇ ਅਧਿਆਏ ਕੀਤਾ ਜਾਵੇ ਸ਼ਾਮਲ: ਵਿਕਰਮਜੀਤ ਸਿੰਘ ਸਾਹਨੀ
ਸਾਹਨੀ ਨੇ ਕਿਹਾ ਕਿ ਵਰਤਮਾਨ ਸਮੇਂ ਐਨਸੀਈਆਰਟੀ ਦੀ ਕਿਸੇ ਵੀ ਪਾਠ ਪੁਸਤਕ ਵਿਚ ਅਜਿਹਾ ਕੋਈ ਅਧਿਆਏ ਨਹੀਂ ਹੈ।
Flight from France: ਫਰਾਂਸ ਤੋਂ ਪਰਤੇ ਮੁਸਾਫ਼ਰਾਂ ਨਾਲ ਤਾਲਮੇਲ ਕਰੇਗੀ ਗੁਜਰਾਤ ਪੁਲਿਸ
276 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੇ ਏਅਰਬੱਸ ਏ340 ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਰਾਂਸ ’ਚ ਚਾਰ ਦਿਨਾਂ ਲਈ ਰੋਕ ਦਿਤਾ ਗਿਆ ਸੀ।
Drug Fails Quality Test: ਦਿੱਲੀ ਦੇ ਹਸਪਤਾਲਾਂ ’ਚ ਦਿਤੀ ਜਾਣ ਵਾਲੀ ਮਿਰਗੀ ਦੀ ਦਵਾਈ ਵੀ ਕੁਆਲਿਟੀ ਟੈਸਟ ’ਚ ਫੇਲ੍ਹ
ਅਜ਼ਮਾਇਸ਼ ’ਚ ਅਸਫਲ ਰਹੀ ਦਵਾਈ ਮਿਰਗੀ ਅਤੇ ਦੌਰਿਆਂ ਦੇ ਇਲਾਜ ਲਈ ਮਹੱਤਵਪੂਰਨ ਹੈ
Jaipur Accident News: ਪਾਰਟੀ ਵਿਚ ਮਾਮੂਲੀ ਲੜਾਈ ਤੋਂ ਬਾਅਦ ਨੌਜਵਾਨ ਨੇ ਲੜਕੀ ਨੂੰ ਕਾਰ ਨਾਲ ਕੁਚਲਿਆ, ਮੌਤ
Jaipur Accident News: ਘਟਨਾ ਦਾ ਵੀਡੀਓ ਹੋ ਰਿਹਾ ਵਾਇਰਲ