ਰਾਸ਼ਟਰੀ
Manipur Gunfight: ਮਨੀਪੁਰ 'ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ; 13 ਲੋਕਾਂ ਦੀ ਹੋਈ ਮੌਤ
ਮਿਆਂਮਾਰ ਸਰਹੱਦ ਨੇੜੇ ਲੀਥੂ ਪਿੰਡ ਵਿਚ ਵਾਪਰੀ ਘਟਨਾ
ਐਡਵੋਕੇਟ ਸੋਧ ਬਿਲ ਸੰਸਦ ਵਲੋਂ ਪਾਸ, ਅਦਾਲਤੀ ਕੰਪਲੈਕਸਾਂ ’ਚ ਦਲਾਲਾਂ ਦੀ ਭੂਮਿਕਾ ਹੋਵੇਗੀ ਖ਼ਤਮ
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦੇ ਜਵਾਬ ਤੋਂ ਬਾਅਦ ਬਿਲ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ
ਡਾਕਘਰ ਬਿਲ ਨੂੰ ਰਾਜ ਸਭਾ ਤੋਂ ਮਿਲੀ ਮਨਜ਼ੂਰੀ, ਸਰਕਾਰ ਨੇ ਡਾਕ ਸੇਵਾਵਾਂ ਦੇ ਨਿੱਜੀਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ
ਵਿਰੋਧੀ ਧਿਰ ਨੇ ਡਾਕ ਸਾਮਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕੇ ਜਾਣ ਵਾਲੀ ਸ਼ਰਤ ’ਤੇ ਚਿੰਤਾ ਪ੍ਰਗਟਾਈ
Cyclone Michaung : ਚੇਨਈ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ ਆਮ ਜੀਵਨ ਠੱਪ, 5 ਲੋਕਾਂ ਦੀ ਮੌਤ
ਕਈ ਥਾਵਾਂ ’ਤੇ ਬਿਜਲੀ ਠੱਪ, ਇੰਟਰਨੈੱਟ ਬੰਦ, ਰੇਲ ਗੱਡੀਆਂ ਅਤੇ ਹਵਾਈ ਸੇਵਾਵਾਂ ’ਤੇ ਵੀ ਬੁਰਾ ਅਸਰ ਪਿਆ
Himachal Pradesh: ਸੜਕ ਹਾਦਸੇ ’ਚ 6 ਜਣਿਆਂ ਦੀ ਮੌਤ
ਦਸਿਆ ਕਿ ਗੱਡੀ ਅੰਦਰ 12 ਮਜ਼ਦੂਰ ਸਵਾਰ ਸਨ
Crime News: ਦੇਸ਼ ਅੰਦਰ ਔਰਤਾਂ ਵਿਰੁਧ ਅਪਰਾਧ ਦੀਆਂ ਐਫ਼.ਆਈ.ਆਰ. ’ਚ ਲਗਾਤਾਰ ਤੀਜੇ ਸਾਲ ਵਾਧਾ
ਕਿਹਾ, 'ਜ਼ਿਆਦਾਤਰ ਅਪਰਾਧ ’ਚ ਪਤੀ ਜਾਂ ਰਿਸ਼ਤੇਦਾਰਾਂ ਸ਼ਾਮਲ'
New Research: ਭਾਰ ਜ਼ਿਆਦਾ ਹੈ ਤਾਂ ਕੋਵਿਡ ਵਿਰੁਧ ਵੈਕਸੀਨ ਹੀ ਕਰ ਸਕਦੀ ਹੈ ਮਦਦ
ਜ਼ਿਆਦਾ ਭਾਰ ਹੋਣ ਨਾਲ ਸਰੀਰ ਦੀ ਕੋਵਿਡ ਵਿਰੁਧ ਸੁਰਖਿਆ ਕਮਜ਼ੋਰ ਹੁੰਦੀ ਹੈ : ਅਧਿਐਨ
ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਦੇ ਬਾਵਜੂਦ ਨਵੀਆਂ ਚੁਣੀਆਂ ਵਿਧਾਨ ਸਭਾਵਾਂ ਵਿਚ ਮਹਿਲਾ ਵਿਧਾਇਕਾਂ ਦੀ ਗਿਣਤੀ ਇੱਕ ਤਿਹਾਈ ਤੋਂ ਵੀ ਘੱਟ
ਨਵੇਂ ਚੁਣੇ ਗਏ ਵਿਧਾਇਕਾਂ ਵਿਚ 21 ਪ੍ਰਤੀਸ਼ਤ ਔਰਤਾਂ ਦੇ ਨਾਲ ਛੱਤੀਸਗੜ੍ਹ ਚਾਰ ਰਾਜਾਂ ਵਿਚੋਂ ਸਭ ਤੋਂ ਉੱਪਰ ਹੈ
Lok Sabha News: ਲੋਕ ਸਭਾ ’ਚ ਉੱਠੀ ਪੰਜਾਬ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਮੰਗ
ਗਿੱਲ ਨੇ ਬੈਂਕਾਂ ਵੱਲੋਂ ਕਿਸਾਨਾਂ ਤੋਂ ਕਰਜ਼ਿਆਂ ’ਤੇ ਭਾਰੀ ਵਿਆਜ ਵਸੂਲਣ ਦਾ ਮੁੱਦਾ ਉਠਾਇਆ
Mizoram Assembly election results: ਮਿਜ਼ੋਰਮ ਵਿਧਾਨ ਸਭਾ ਚੋਣਾਂ ਵਿਚ ਜ਼ੋਰਮ ਪੀਪਲਜ਼ ਮੂਵਮੈਂਟ ਨੂੰ ਮਿਲੀ ਜਿੱਤ
ਸੱਤਾਧਾਰੀ MNF ਨੂੰ ਮਿਲੀਆਂ 10 ਸੀਟਾਂ