ਰਾਸ਼ਟਰੀ
Haryana News : ਪੂਜਾ ਦਾ ਸਾਮਾਨ ਜਲ ਪ੍ਰਵਾਹ ਕਰਨ ਲਈ ਔਰਤ ਨਹਿਰ 'ਚ ਡਿੱਗੀ, ਮੌਤ
ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
Haryana News: ਵਿਆਹ 'ਤੇ ਜਾਣ ਦੀ ਜ਼ਿੱਦ ਕਰਨ 'ਤੇ ਪਤੀ ਨੇ ਪਤਨੀ ਨੂੰ ਮਾਰੀ ਗੋਲੀ
Haryana News: ਔਰਤ ਰੋਹਤਕ ਪੀਜੀਆਈ ਰੈਫਰ
Visakhapatnam Accident: ਵਿਸ਼ਾਖਾਪਟਨਮ ਆਟੋ ਟਰੱਕ ਦੀ ਟੱਕਰ ਵਿੱਚ ਹੋਈ ਭਿਆਨਕ ਟੱਕਰ, ਸਕੂਲੀ ਬੱਚੇ ਹੋਏ ਗੰਭੀਰ ਜ਼ਖ਼ਮੀ
Visakhapatnam Accident: ਦੋਵਾਂ ਵਾਹਨਾਂ ਦੀ ਸੀ ਤੇਜ਼ ਰਫ਼ਤਾਰ
Wedding Season: 22 ਦਿਨਾਂ ਵਿਚ ਦੇਸ਼ ’ਚ ਹੋਣਗੇ 38 ਲੱਖ ਵਿਆਹ; 4.74 ਲੱਖ ਕਰੋੜ ਰੁਪਏ ਦਾ ਹੋਵੇਗਾ ਕਾਰੋਬਾਰ
ਭਲਕੇ 23 ਨਵੰਬਰ ਨੂੰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜੋ 15 ਦਸੰਬਰ ਤਕ ਚੱਲੇਗਾ
Chandigarh Gas Leak: ਚੰਡੀਗੜ੍ਹ 'ਚ ਸਕੂਲ ਨੇੜੇ ਗੈਸ ਲੀਕ: ਬੱਚਿਆਂ ਨੂੰ ਕੀਤੀ ਗਈ ਛੁੱਟੀ, ਮੱਚ ਗਿਆ ਹੜਕੰਪ
ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪਾਰਕ ਵਿਚ ਬਿਠਾਇਆ ਗਿਆ ਹੈ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ।
National Herald case: ਨੈਸ਼ਨਲ ਹੈਰਾਲਡ ਮਾਮਲੇ 'ਚ ED ਦੀ ਕਾਰਵਾਈ; ਯੰਗ ਇੰਡੀਆ ਦੀ 751 ਕਰੋੜ ਰੁਪਏ ਦੀ ਜਾਇਦਾਦ ਅਟੈਚ
ਯੰਗ ਇੰਡੀਆ 'ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ 76% ਹਿੱਸੇਦਾਰੀ
Supreme Court on Patanjali's advertisements: “ਇਕ ਕਰੋੜ ਰੁਪਏ ਜੁਰਮਾਨਾ ਲਗਾ ਦੇਵਾਂਗੇ ਜੇ..”, ਸੁਪ੍ਰੀਮ ਕੋਰਟ ਦੀ ਪਤੰਜਲੀ ਨੂੰ ਚਿਤਾਵਨੀ
ਕਿਹਾ, "ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ"
Kaushambi News : ਸਮਝੌਤਾ ਕਰਨ ਤੋਂ ਇਨਕਾਰ ਕਰਨ ’ਤੇ ਬਲਾਤਕਾਰ ਪੀੜਤਾ ਦਾ ਕਤਲ
ਮੁਲਜ਼ਮ ਪਵਨ ਅਤੇ ਉਸ ਦੇ ਦੋ ਭਰਾਵਾਂ ਵਿਰੁਧ ਮਾਮਲਾ ਦਰਜ, ਦੋਸ਼ੀ ਫਰਾਰ
ਹੁਣ ਸਮਾਂ ਬਦਲ ਗਿਐ, ਆਮ ਲੋਕਾਂ ਦੀ ਹਿੱਸੇਦਾਰੀ ਤੋਂ ਬਗ਼ੈਰ ਕੋਈ ਵੀ ਫੌਜ ਇਕੱਲੀ ਜੰਗ ਨਹੀਂ ਜਿੱਤ ਸਕਦੀ : ਲੈਫਟੀਨੈਂਟ ਜਨਰਲ ਆਰ.ਪੀ. ਕਲਿਤਾ
ਕਿਹਾ, ਇਜ਼ਰਾਈਲ-ਹਮਾਸ ਸੰਘਰਸ਼ ਅਤੇ ਰੂਸ-ਯੂਕਰੇਨ ਸੰਘਰਸ਼ ਤੋਂ ਸਪੱਸ਼ਟ ਹੁੰਦਾ ਹੈ
Uttarkashi Tunnel Collapse: ਟੀਵੀ ਚੈਨਲਾਂ ਲਈ Advisory, ਬਚਾਅ ਕਾਰਜਾਂ ਨਾਲ ਸਬੰਧਤ ਸਨਸਨੀਖੇਜ਼ ਖ਼ਬਰਾਂ ਤੋਂ ਬਚੋ
ਬਚਾਅ ਮੁਹਿੰਮ ਨਾਲ ਸਬੰਧਤ ਵੀਡੀਓ ਫੁਟੇਜ ਅਤੇ ਹੋਰ ਤਸਵੀਰਾਂ ਦੇ ਪ੍ਰਸਾਰਣ ਦਾ ਵੀ ਚੱਲ ਰਹੇ ਆਪਰੇਸ਼ਨ 'ਤੇ ਮਾੜਾ ਅਸਰ ਪੈ ਸਕਦਾ ਹੈ।